Friday, October 31, 2014

ਮਾਮੂਲੀ ਤਕਰਾਰ ਤੇ ਇਕ ਨੂੰ ਕੀਤਾ ਜਖ਼ਮੀ

ਪਿੰਡ ਗੁਮਾਨਪੁਰਾ ਵਿਖੇ ਅੱਜ ਸਵੇਰੇ 8:30 ਵਜੇ ਸਰਕਾਰੀ ਸਕੂਲ 'ਚ ਮਾਮੂਲੀ ਤਕਰਾਰ ਕਾਰਨ ਇੱਕ ਵਿਅਕਤੀ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਾਸਾ ਚੋਕੀ ਦੇ ਬਾਹਰ ਜਾਣਕਾਰੀ ਦਿੰਦਿਆ ਜਖ਼ਮੀ ਲਵਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਗਜੀਤ ਸਿੰਘ ਸਕੂਲ 'ਚ ਪੜਦਾ ਹੈ ਅਤੇ ਇਕ ਦਿਨ ਪਹਿਲਾ ਸਕੂਲ 'ਚ ਪੜਨ ਵਾਲੇ ਗੁਰਜਿੰਦਰ ਸਿੰਘ ਨੇ ਉਸ ਦੇ ਭਰਾ ਦੀ ਚਾਂਦੀ ਦ�

Read Full Story: http://www.punjabinfoline.com/story/26087