Thursday, October 30, 2014

ਖੱਟਰ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦੇਰ ਰਾਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ | ਸਰਕਾਰੀ ਬੁਲਾਰੇ ਨੇ ਅੱਜ ਰਾਤ ਦੱਸਿਆ ਕਿ ਮੁੱਖ ਮੰਤਰੀ ਖੱਟਰ ਨੇ ਗ੍ਰਹਿ, ਊਰਜਾ, ਸ਼ਹਿਰੀ ਯੋਜਨਾਬੰਦੀ, ਅਰਬਨ ਅਸਟੇਟ, ਸਾਇੰਸ ਅਤੇ ਤਕਨਾਲੋਜੀ, ਸੂਚਨਾ ਅਤੇ ਲੋਕ ਸੰਪਰਕ ਤੇ ਸੱਭਿਆਚਰਕ ਮਾਮਲਿਆਂ ਨਾਲ ਸਬੰਧਿਤ ਵਿਭਾਗ ਆਪਣੇ ਕੋਲ ਰੱਖੇ ਹਨ | ਕੈਪਟਨ ਅਭਿਮੰਨਿਊ ਨੂੰ ਵਿੱਤ, ਕਰ ਤੇ

Read Full Story: http://www.punjabinfoline.com/story/26083