Monday, October 6, 2014

ਭਾਰਤ ਦੀਆ ਚੌਂਕੀਆ ਦੇ ਹਮਲੇ ਦੇ ਵਿਰੋਧ ’ਚ ਘਰਿੰਡੀ ਨੇ ਫੂਕਿਆ ਪਾਕਿਸਤਾਨ ਦਾ ਝੰਡਾ

ਵਾਲਮੀਕਿ ਲਵਕੁੱਸ਼ ਸੇਵਾਦੱਲ ਦੇ ਚੇਅਰਮੈਨ ਸਾਹਿਬ ਸਿੰਘ ਘਰਿੰਡੀ ਅਤੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਪਿੰਡ ਛਿੱਡਣ ਵਿਖੇ ਪਾਕਿਸਤਾਨ ਦਾ ਝੰਡਾ ਫੂਕ ਕੇ ਜੰਮ੍ਹ ਕੇ ਨਾਰੇਬਾਜੀ ਕੀਤੀ। ਜਾਣਕਾਰੀ ਦਿੰਦਿਆਂ ਘਰਿੰਡੀ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਵਲੋਂ ਜੰਮੂ ਵਿੱਚ ਕਈ ਭਾਰਤ ਦੀਆ ਚੌਂਕੀਆਂ ਤੇ 10ਵੀਂ ਵਾਰ ਹਮਲਾ ਕਰ ਕੇ ਕਈ ਘਰਾਂ ਤੇ ਫੌਜ ਦੀਆਂ ਚੌਂਕੀਆਂ ਨੂੰ ਭਾਰੀ ਨੁਕਸਾਨ ਪਹੁੰਚ�

Read Full Story: http://www.punjabinfoline.com/story/26043