Tuesday, October 28, 2014

ਜੇਕਰ ਭਾਜਪਾ ਭਰੋਸੇ ਦਾ ਵੋਟ ਚਾਹੇਗੀ ਤਾਂ ਇਸ ਤੋਂ ਦੂਰ ਰਹੇਗੀ ਐੱਨ. ਸੀ. ਪੀ.- ਸ਼ਰਦ ਪਵਾਰ

ਭਾਜਪਾ ਦੀ ਅਗਵਾਈ ਵਾਲੀ ਬਹੁਮਤ ਵਿਹੂਣੀ ਸਰਕਾਰ ਜੇਕਰ ਵਿਧਾਨ ਸਭਾ \'ਚ ਭਰੋਸੇ ਦਾ ਵੋਟ ਹਾਸਿਲ ਕਰਨਾ ਚਾਹੇਗੀ ਤਾਂ ਰਾਕਾਂਪਾ ਇਸ ਤੋਂ ਖ਼ੁਦ ਨੂੰ ਵੱਖ ਰੱਖੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਬੁਲਾਰੇ ਨਵਾਬ ਮਲਿਕ ਨੇ ਦੱਸਿਆ ਕਿ ਜੇਕਰ ਸ਼ਿਵ ਸੈਨਾ ਸਰਕਾਰ \'ਚ ਸ਼ਾਮਿਲ ਹੁੰਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਦੂਜੇ ਪਾਸੇ, ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਗਈ ਇੰਟਰਵਿਊ \'ਚ ਰਾਕਾਂਪ

Read Full Story: http://www.punjabinfoline.com/story/26076