Thursday, October 2, 2014

ਜਮਾਲਪੁਰ ਪੁਲੀਸ ਮੁਕਾਬਲਾ - ਐਸਸੀ ਐਕਟ ਤਹਿਤ ਵੀ ਚੱਲੇਗਾ ਕੇਸ

ਇਥੇ ਜਮਾਲਪੁਰ ਵਿੱਚ ਬੀਤੇ ਦਿਨੀਂ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਅੱਜ ਪੁਲੀਸ ਨੇ ਨਵੀਂ ਧਾਰਾ ਜੋੜ ਦਿੱਤੀ ਹੈ, ਜਿਸ ਕਾਰਨ ਹੁਣ ਮੁਲਜ਼ਮਾਂ 'ਤੇ ਐਸਸੀ ਐਕਟ ਤਹਿਤ ਵੀ ਕੇਸ ਚੱਲੇਗਾ। ਜ਼ਿਕਰਯੋਗ ਹੈ ਕਿ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ.ਰਾਜ ਕੁਮਾਰ ਵੇਰਕਾ ਨੇ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਪ੍ਰਮੋਦ ਬਾਨ ਨੂੰ �

Read Full Story: http://www.punjabinfoline.com/story/26033