Thursday, October 2, 2014

ਹਾਕੀ: ਏਸ਼ੀਆ ਜਿੱਤ ਕੇ ਭਾਰਤ ਨੇ ਕਟਾਈ ਓਲੰਪਿਕ ਲਈ ਟਿਕਟ

ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਅੱਜ ਇੱਥੇ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਸ਼ੂਟਆਊਟ ਵਿੱਚ 4-2 ਨਾਲ ਮਾਤ ਦੇ ਕੇ 16 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ ਅਤੇ ਨਾਲ ਹੀ 2016 ਦੀਆਂ ਰੀਓ ਓਲੰਪਿਕਸ ਲਈ ਸਿੱਧੀ ਟਿਕਟ ਵੀ ਹਾਸਲ ਕਰ ਲਈ ਹੈ।\r\nਉਪ-ਮਹਾਂਦੀਪ ਦੀਆਂ ਰਵਾਇਤੀ ਵਿਰੋਧੀ ਟੀਮਾਂ ਦਰਮਿਆਨ ਖੇਡੇ ਗਏ ਇਸ ਫਸਵੇਂ ਮੁਕਾਬਲੇ ਵਿੱਚ ਭਾਰਤ ਤੇ ਪਾਕਿਸਤਾਨ ਦੋਵ

Read Full Story: http://www.punjabinfoline.com/story/26037