Friday, October 10, 2014

ਕਰਵਾ ਚੌਥ ਨੂੰ ਲੈ ਕੇ ਔਰਤਾਂ 'ਚ ਉਤਸ਼ਾਹ, ਬਜ਼ਾਰਾਂ 'ਚ ਰੌਣਕ

ਬੇਸ਼ੱਕ ਕਰਵਾ ਚੌਥ ਵਿਚ ਇਕ ਦਿਨ ਬਾਕੀ ਹੈ ਪਰ ਪਿੰਡਾਂ ਦੀਆਂ ਮਠਿਆਈ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਤੇ ਅੋਰਤਾਂ ਦੀਆਂ ਲੰਬੀ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵੱਧ ਰਹੀ ਮਹਿੰਗਾਈ ਦੇ ਦੌਰ ਨੂੰ ਦੇਖਦੇ ਹੋਏ ਔਰਤਾਂ ਖਰੀਦਦਾਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਮਠਿਆਈਆਂ ਵਾਲੀਆਂ ਦੁਕਾਨਾਂ ਤੇ ਅਡਵਾਂਸ ਵਿਚ ਹੀ ਮੱਠੀਆਂ ਦੀ ਬੁਕਿੰਗ ਚੱਲ ਰਹ�

Read Full Story: http://www.punjabinfoline.com/story/26050