Friday, October 31, 2014

ਸਰਕਾਰੀ ਸਕੂਲ ਖਾਸਾ 'ਚ ਬੱਚਿਆਂ ਦਾ ਕਬੱਡੀ ਕੱਪ ਕਰਵਾਇਆ

ਰਾਸ਼ਟਰੀਯ ਏਕਤਾ ਦਿਵਸ ਨਾਲ ਸਬੰਧਿਤ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਦੋਸਤਾਨਾ ਕਬੱਡੀ ਮੈਚ ਸਰਕਾਰੀ ਸੈਕੰਡਰੀ ਸਕੂਲ ਖਾਸਾ ਬਜਾਰ ਦੇ ਕੈਂਪਸ ਦੀ ਗਰਾਊਂਡ ਵਿੱਚ ਖਾਸਾ ਅਤੇ ਖੁਰਮਣੀਆਂ ਦੀਆਂ ਕਬੱਡੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਜਿਸ ਵਿੱਚ ਖਾਸਾ ਬਜਾਰ ਦੀ ਕਬੱਡੀ ਟੀਮ ਨੇ ਇਹ ਮੈਚ 32-23 ਦੇ ਅੰਤਰ ਨਾਲ ਜਿੱਤਿਆ। ਇਸ ਮੈਚ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਇੰ�

Read Full Story: http://www.punjabinfoline.com/story/26085