Friday, October 3, 2014

ਪਿੰਡ ਦੀ ਪੱਕੀ ਗਲੀ ਨੇ ਧਾਰਿਆ ਦਰਿਆ ਦਾ ਰੂਪ

ਅਟਾਰੀ ਹਲਕੇ ਦੇ ਅਧੀਨ ਪੈਂਦੇ ਪਿੰਡ ਚੀਚਾ ਵਿਖੇ ਇੱਕ ਗਲੀ ਨੇ ਪਿਛਲੇ 10 ਸਾਲ ਤੋਂ ਛੱਪੜ ਦਾ ਰੂਪ ਧਾਰਿਆ ਹੋਇਆ ਹੈ, ਜਿਸ ਕਾਰਨ ਪਿੰਡ ਵਾਸੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਚੀਚਾ, ਸਵਿੰਦਰ ਸਿੰਘ, ਮੱਪੇ ਸ਼ਾਹ, ਰਣਜੀਤ ਸਿੰਘ, ਬਲਰਾਜ ਸਿੰਘ, ਗੁਰਵੇਲ ਸਿੰਘ, ਰਛਪਾਲ ਸਿੰਘ, ਗੁਲਜ਼ਾਰ ਸਿੰਘ ਆਦਿ ਨੇ ਦੱਸਿਆ ਕਿ ਗਲੀ ਨੂੰ ਦਿਖਾਉਂਦਿਆਂ ਹੋਇ�

Read Full Story: http://www.punjabinfoline.com/story/26038