Wednesday, October 22, 2014

ਦਰਜਾ ਚਾਰ ਮੁਲਾਜਮਾਂ ਨੇ ਕੀਤਾ ਸਰਕਾਰ ਪ੍ਰਤੀ ਸਿਆਪਾ

ਤਰਨਤਾਰਨ- ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾਚਾਰ ਮੁਲਾਜਮਾਂ ਨੇ ਕਨਵੀਨਰ ਧਰਮ ਸਿੰਘ ਪੱਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਇੱਕਠੇ ਹੋ ਕੇ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ ਗਿਆ। ਵੱਖ ਵੱਖ ਮੁਲਾਜਮਾਂ ਨੇ ਨਾਰੇਬਾਜੀ ਕਰਦਿਆਂ ਮੰਗ ਕੀਤੀ ਕਿ ਫੈਸਟੀਵਲ ਲੋਨ ਜੋ ਦੀਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਮਿਲਦਾ ਸੀ ਉਸ ਬਾਰੇ ਪੱਤਰ ਜਾਰੀ ਨਹੀਂ ਕੀਤਾ ਗਿਆ। ਜਿਸਦਾ

Read Full Story: http://www.punjabinfoline.com/story/26071