Friday, October 10, 2014

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ

ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ। ਇਸ ਦੇ ਇਤਿਹਾਸਕ ਪਿਛੋਕੜ ਅਤੇ ਧਾਰਮਿਕ ਰਸਮਾਂ ਬਾਰੇ ਚਾਹੇ ਕਿਸੇ ਨੂੰ ਨਾ ਪਤਾ ਹੋਵੇ ਪਰ ਇਸ ਦੀ ਚਮਕ-ਦਮਕ ਸਭ ਦੇ ਮਨ ਨੂੰ ਟੁੰਬਦੀ ਹੈ। ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਵਾਸਤੇ ਰੱਖੇ ਜਾਂਦੇ ਕਰਵਾ ਚੌਥ ਦੇ ਵਰਤ ਦੀ ਮੁੱਖ ਭਾਵਨਾ ਤਾਂ ਉਹੀ ਹੈ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ ਪਰ ਹਿਸ ਦੇ ਪ੍ਰਗਟਾਵੇ ਦੇ ਢੰਗ-ਤਰੀਕੇ ਸਮੇ-ਸਮੇ ਬਦਲ�

Read Full Story: http://www.punjabinfoline.com/story/26048