Thursday, October 30, 2014

ਭਾਰਤ ਤੇ ਵੀਅਤਨਾਮ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਸਮੇਤ 7 ਸਮਝੌਤੇ

2020 ਤੱਕ 15 ਅਰਬ ਡਾਲਰ ਦਾ ਵਪਾਰ ਟੀਚਾ ਪ੍ਰਾਪਤ ਕਰਨ ਦੇ ਮੰਤਵ ਨਾਲ ਭਾਰਤ ਤੇ ਵੀਅਤਨਾਮ ਨੇ 7 ਸਮਝੌਤਿਆਂ ਉਪਰ ਦਸਤਖਤ ਕੀਤੇ ਹਨ ਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ ਨਵੀਆਂ ਉਚਾਈਆਂ \'ਤੇ ਲਿਜਾਣ ਦਾ ਫੈਸਲਾ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਵੀਅਤਨਾਮੀ ਹਮਰੁਤਬਾ ਨਗੂਯੇਨ ਤਾਨ ਡੁੰਗ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਮਝੌਤਿਆਂ ਉਪਰ ਦਸਤਖਤ ਕਰਨ ਸਬੰਧੀ �

Read Full Story: http://www.punjabinfoline.com/story/26084