Wednesday, October 29, 2014

ਨਹਿਰੂ ਯੂਵਾ ਕੇਂਦਰ ਨੇ 322 ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ,******* ਜ਼ਿਲ੍ਹੇ ਦੇ 82 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਾਣਗੀਆਂ: ਰਾਜੇਸ਼ ਤਿ੍ਰਪਾਠੀ

ਪਟਿਆਲਾ , 28 ਅਕਤੂਬਰ : ਨਹਿਰੂ ਯੂਵਾ ਕੇਂਦਰ ਦੇ ਅਧੀਨ ਕੰਮ ਕਰ ਰਹੇ ਜਿਲ੍ਹੇ ਦੇ 82 ਯੂਥ ਕਲੱਬਾਂ ਨੂੰ ਅਗਲੇ ਮਹੀਨੇ ਆਯੋਜਿਤ ਹੋਣ ਵਾਲੇ ਖੇਡ ਮੇਲੇ ਵਿੱਚ ਖੇਡ ਕਿੱਟਾਂ ਦੀ ਵੰਡ ਕੀਤੀ ਜਾਵੇਗੀ ¢ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤਿ੍ਰਪਾਠੀ ਨੇ ਨਹਿਰੂ ਯੂਵਾ ਕੇਂਦਰ ਦੀ ਜਿਲਾ ਇਕਾਈ ਦੀ ਛਿਮਾਹੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜਿਲਾ ਪ੍ਰੀਸ਼ਦ ਦੇ ਨਾਲ ਮਿਲ ਕੇ ਪੋਲੋ ਗਰ�

Read Full Story: http://www.punjabinfoline.com/story/26082