Sunday, October 12, 2014

ਸੇਲ ਟੈਕਸ ਮੋਬਾਈਲ ਵਿੰਗ ਨੇ ਫੜੀ 13.29 ਲੱਖ ਦੀ ਜਿਊਲਰੀ

ਸੇਲ ਟੈਕਸ ਮੋਬਾਈਲ ਵਿੰਗ ਨੇ ਡਿਪਟੀ ਡਾਇਰੈਕਟਰ ਜਲੰਧਰ-ਅੰਮ੍ਰਿਤਸਰ ਰੇਂਜ (ਘੱਟ) ਏ. ਈ. ਟੀ. ਸੀ. ਹਰਦੀਪ ਭਾਂਵਰਾ ਦੇ ਨਿਰਦੇਸ਼ਾਂ \'ਤੇ ਸੋਨੇ ਦੇ ਗਹਿਣਿਆਂ \'ਤੇ ਟੈਕਸ ਚੋਰੀ ਦੇ ਮਾਮਲੇ ਵਿਚ ਸਫਲਤਾ ਪ੍ਰਾਪਤ ਕਰਦੇ ਹੋਏ ਅੰਮ੍ਰਿਤਸਰ ਵਿਚ ਦੋ ਆਦਮੀਆਂ ਕੋਲੋਂ 13.29 ਲੱਖ ਦੀ ਜਿਊਲਰੀ ਫੜੀ ਹੈ, ਜਿਸ \'ਤੇ ਵਿਭਾਗ ਨੇ 6.79 ਲੱਖ ਦਾ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਹਰਦੀਪ ਭਾਂਵਰਾ ਨੂੰ ਸੂਚਨਾ ਸ�

Read Full Story: http://www.punjabinfoline.com/story/26056