Thursday, October 9, 2014

ਕਰੂਨਾ ਚਰਚ ਵਿਖੇ ਸਾਲਾਨਾ ਕੰਨਵੈਕਸ਼ਨ 11, 12, 13 ਤੋਂ ਸ਼ੁਰੂ

ਭਾਰਤ ਅਤੇ ਵਿਸ਼ਵ ਦੀ ਖੁਸ਼ਹਾਲੀ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕੰਨਵੈਨਸ਼ਨ ਕਰੂਨਾ ਚਰਚ ਵਿਖੇ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਮੁੱਖ ਪਾਸਟਰ ਦਾਨੀਅਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਾਲਾਨਾ ਕੰਨਵੈਨਸ਼ਨ 3 ਦਿਨਾ ਲਈ ਕੀਤੀ ਜਾ ਰਹੀ ਹੈ। ਜੋ ਸ਼ੁਕਰਵਾਰ ਤੋਂ ਐਤਵਾਰ ਤੱਕ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਭੂ ਦੇ ਦ�

Read Full Story: http://www.punjabinfoline.com/story/26047