Thursday, October 9, 2014

ਪੰਜਾਬ ਸਰਕਾਰ ਵੱਲੋਂ 1 ਰੁਪਏ ਕਿੱਲੋ ਕਣਕ ਦੇ ਨਾਂ ਤੇ ਵੰਡੀਆ ਜਾ ਰਹੀਆਂ ਹਨ ਬਿਮਾਰੀਆਂ

ਪੰਜਾਬ ਸਰਕਾਰ ਵੱਲੋਂ ਸੱਸਤਾ ਅਨਾਜ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ 1 ਰੁਪਏ ਕਿਲੋ ਕਣਕ ਦੀ ਸਕੀਮ ਦੇ ਨਾਂ ਤੇ ਨੀਲੇ ਕਾਰਡ ਧਾਰਕਾਂ ਨੂੰ ਸਿਵਲ ਸਪਲਾਈਜ ਅਤੇ ਖਪਤਕਾਰ ਵਿਭਾਗ ਵੱਲੋਂ ਗਲਿਆ-ਸੜਿਆ, ਸੂਡੀਆਂ ਵਾਲਾ ਰਾਸ਼ਨ ਵੰਡ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਿਸ ਦੀ ਤਾਜਾ ਮਿਸਾਲ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਡੀਪੂ ਹੋਲਡਰ ਵੱਲੋਂ ਗਰੀਬ ਪਰਿਵਾਰਾਂ �

Read Full Story: http://www.punjabinfoline.com/story/26046