Friday, October 31, 2014

ਮਾਮੂਲੀ ਤਕਰਾਰ ਤੇ ਇਕ ਨੂੰ ਕੀਤਾ ਜਖ਼ਮੀ

ਪਿੰਡ ਗੁਮਾਨਪੁਰਾ ਵਿਖੇ ਅੱਜ ਸਵੇਰੇ 8:30 ਵਜੇ ਸਰਕਾਰੀ ਸਕੂਲ 'ਚ ਮਾਮੂਲੀ ਤਕਰਾਰ ਕਾਰਨ ਇੱਕ ਵਿਅਕਤੀ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਾਸਾ ਚੋਕੀ ਦੇ ਬਾਹਰ ਜਾਣਕਾਰੀ ਦਿੰਦਿਆ ਜਖ਼ਮੀ ਲਵਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਗਜੀਤ ਸਿੰਘ ਸਕੂਲ 'ਚ ਪੜਦਾ ਹੈ ਅਤੇ ਇਕ ਦਿਨ ਪਹਿਲਾ ਸਕੂਲ 'ਚ ਪੜਨ ਵਾਲੇ ਗੁਰਜਿੰਦਰ ਸਿੰਘ ਨੇ ਉਸ ਦੇ ਭਰਾ ਦੀ ਚਾਂਦੀ ਦ�

Read Full Story: http://www.punjabinfoline.com/story/26087

ਫੈਡਰੇਸ਼ਨ ਬਲਾਕ ਪੱਧਰ ਤੱਕ ਯੂਨਿਟ ਕਾਇਮ ਕਰੇਗੀ-ਬਿੱਟੂ, ਲਹੋਰੀਆ

ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਪ੍ਰਚਾਰ ਪ੍ਰਸਾਰ ਕਰਨ ਲਈ ਇਸ ਅਜੋਕੇ ਸਮੇ ਵਿੱਚ ਸਿੱਖ ਕੌਮ ਨੂੰ ਢਾਹ ਲਾ ਰਹੇ ਨਸ਼ਾ ਅਤੇ ਪਤਿੱਤਪੁਣਾ ਆਦਿ ਸਮਾਜਿਕ ਬੁਰਾਈਆਂ ਨੂੰ ਠੱਲ ਪਾਉਣ ਵਾਲੀ ਇੰਟਰਨੈਸ਼ਨਲ ਸਿੱਖ ਫੈਡਰੇਸਨ ਆਫ ਪੰਜਾਬ ਬਲਾਕ ਪੱਧਰ ਤੇ ਯੂਨਿਟ ਕਾਇਮ ਕਰਕੇ ਨੌਜਵਾਨਾ ਨੂੰ ਇਨ੍ਹਾਂ ਕਾਰਜਾਂ ਲਈ ਲਾਮਬੰਦ ਕਰੇਗੀ। ਇਨਾਂ ਗੱਲਾਂ ਦਾ ਪ੍ਰਗਟਾਵਾ ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ �

Read Full Story: http://www.punjabinfoline.com/story/26086

ਸਰਕਾਰੀ ਸਕੂਲ ਖਾਸਾ 'ਚ ਬੱਚਿਆਂ ਦਾ ਕਬੱਡੀ ਕੱਪ ਕਰਵਾਇਆ

ਰਾਸ਼ਟਰੀਯ ਏਕਤਾ ਦਿਵਸ ਨਾਲ ਸਬੰਧਿਤ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਦੋਸਤਾਨਾ ਕਬੱਡੀ ਮੈਚ ਸਰਕਾਰੀ ਸੈਕੰਡਰੀ ਸਕੂਲ ਖਾਸਾ ਬਜਾਰ ਦੇ ਕੈਂਪਸ ਦੀ ਗਰਾਊਂਡ ਵਿੱਚ ਖਾਸਾ ਅਤੇ ਖੁਰਮਣੀਆਂ ਦੀਆਂ ਕਬੱਡੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਜਿਸ ਵਿੱਚ ਖਾਸਾ ਬਜਾਰ ਦੀ ਕਬੱਡੀ ਟੀਮ ਨੇ ਇਹ ਮੈਚ 32-23 ਦੇ ਅੰਤਰ ਨਾਲ ਜਿੱਤਿਆ। ਇਸ ਮੈਚ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਇੰ�

Read Full Story: http://www.punjabinfoline.com/story/26085

Thursday, October 30, 2014

ਭਾਰਤ ਤੇ ਵੀਅਤਨਾਮ ਵਿਚਾਲੇ ਰੱਖਿਆ ਸਹਿਯੋਗ ਵਧਾਉਣ ਸਮੇਤ 7 ਸਮਝੌਤੇ

2020 ਤੱਕ 15 ਅਰਬ ਡਾਲਰ ਦਾ ਵਪਾਰ ਟੀਚਾ ਪ੍ਰਾਪਤ ਕਰਨ ਦੇ ਮੰਤਵ ਨਾਲ ਭਾਰਤ ਤੇ ਵੀਅਤਨਾਮ ਨੇ 7 ਸਮਝੌਤਿਆਂ ਉਪਰ ਦਸਤਖਤ ਕੀਤੇ ਹਨ ਤੇ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ ਨਵੀਆਂ ਉਚਾਈਆਂ \'ਤੇ ਲਿਜਾਣ ਦਾ ਫੈਸਲਾ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਵੀਅਤਨਾਮੀ ਹਮਰੁਤਬਾ ਨਗੂਯੇਨ ਤਾਨ ਡੁੰਗ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਮਝੌਤਿਆਂ ਉਪਰ ਦਸਤਖਤ ਕਰਨ ਸਬੰਧੀ �

Read Full Story: http://www.punjabinfoline.com/story/26084

ਖੱਟਰ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦੇਰ ਰਾਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ | ਸਰਕਾਰੀ ਬੁਲਾਰੇ ਨੇ ਅੱਜ ਰਾਤ ਦੱਸਿਆ ਕਿ ਮੁੱਖ ਮੰਤਰੀ ਖੱਟਰ ਨੇ ਗ੍ਰਹਿ, ਊਰਜਾ, ਸ਼ਹਿਰੀ ਯੋਜਨਾਬੰਦੀ, ਅਰਬਨ ਅਸਟੇਟ, ਸਾਇੰਸ ਅਤੇ ਤਕਨਾਲੋਜੀ, ਸੂਚਨਾ ਅਤੇ ਲੋਕ ਸੰਪਰਕ ਤੇ ਸੱਭਿਆਚਰਕ ਮਾਮਲਿਆਂ ਨਾਲ ਸਬੰਧਿਤ ਵਿਭਾਗ ਆਪਣੇ ਕੋਲ ਰੱਖੇ ਹਨ | ਕੈਪਟਨ ਅਭਿਮੰਨਿਊ ਨੂੰ ਵਿੱਤ, ਕਰ ਤੇ

Read Full Story: http://www.punjabinfoline.com/story/26083

Wednesday, October 29, 2014

ਨਹਿਰੂ ਯੂਵਾ ਕੇਂਦਰ ਨੇ 322 ਲੜਕੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ,******* ਜ਼ਿਲ੍ਹੇ ਦੇ 82 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਜਾਣਗੀਆਂ: ਰਾਜੇਸ਼ ਤਿ੍ਰਪਾਠੀ

ਪਟਿਆਲਾ , 28 ਅਕਤੂਬਰ : ਨਹਿਰੂ ਯੂਵਾ ਕੇਂਦਰ ਦੇ ਅਧੀਨ ਕੰਮ ਕਰ ਰਹੇ ਜਿਲ੍ਹੇ ਦੇ 82 ਯੂਥ ਕਲੱਬਾਂ ਨੂੰ ਅਗਲੇ ਮਹੀਨੇ ਆਯੋਜਿਤ ਹੋਣ ਵਾਲੇ ਖੇਡ ਮੇਲੇ ਵਿੱਚ ਖੇਡ ਕਿੱਟਾਂ ਦੀ ਵੰਡ ਕੀਤੀ ਜਾਵੇਗੀ ¢ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਰਾਜੇਸ਼ ਤਿ੍ਰਪਾਠੀ ਨੇ ਨਹਿਰੂ ਯੂਵਾ ਕੇਂਦਰ ਦੀ ਜਿਲਾ ਇਕਾਈ ਦੀ ਛਿਮਾਹੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜਿਲਾ ਪ੍ਰੀਸ਼ਦ ਦੇ ਨਾਲ ਮਿਲ ਕੇ ਪੋਲੋ ਗਰ�

Read Full Story: http://www.punjabinfoline.com/story/26082

ਕਾਨੂੰਨੀ ਅਸੂਲਾਂ ’ਤੇ ਨਿਯਮਾਂ ਦੀ ਪਾਲਣਾ ਕਰਕੇ ਹੀ ਖੁਸ਼ਹਾਲੀ ਆਵੇਗੀ

ਪਟਿਆਲਾ, 29 ਅਕਤੂਬਰ (ਪੀ.ਐਸ.ਗਰੇਵਾਲ) – ਜ਼ਿਲਾ ਸੈਸ਼ਨ ਜੱਜ ਪਟਿਆਲਾ ਸ੍ਰੀ ਐਚ.ਐਸ ਮਦਾਨ, ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਕਪਿਲ ਅਗਰਵਾਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਦੀ ਸਰਪ੍ਰਸਤੀ ਹੇਠ ਸਰਕਾਰੀ ਕੰਨਿਆ ਸੀ.ਸੈ. ਸਕੂਲ ਪੁਰਾਣੀ ਪੁਲਿਸ ਲਾਇਨਜ਼ ਪਟਿਆਲਾ ਵਿਖੇ ਵਿਦਿਆਰਥੀਆਂ ਤੇ ਸਟਾਫ ਨੂੰ ਕਚਹਿਰੀਆਂ ਵੱਲੋਂ ਮੁਫਤ ਇੰਨ�

Read Full Story: http://www.punjabinfoline.com/story/26081

ਪੰਜਾਬ ਜੇਲ ਟਰੇਨਿੰਗ ਸਕੂਲ ਵਿਖੇ ਇੱਕ ਰੋਜ਼ਾ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ

ਪਟਿਆਲਾ, 29 ਅਕਤੂਬਰ (ਪੀ.ਐਸ.ਗਰੇਵਾਲ) – ਪੰਜਾਬ ਜੇਲ ਟਰੇਨਿੰਗ ਸਕੂਲ, ਪਟਿਆਲਾ ਵਿਖੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲਾਂ), ਪੰਜਾਬ ਸ੍ਰੀ ਆਰ.ਪੀ.ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਰੋਜ਼ਾ ਨਸ਼ਾ ਮੁਕਤੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਪੰਜਾਬ ਦੀਆਂ ਵੱਖ ਵੱਖ ਜੇਲਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਸੈਮੀਨਾਰ ਦਾ ਉਦਘਾਟਨ ਸ੍ਰੀ ਰਜਿੰਦਰ ਅਗਰਵਾਲ ਵਧੀਕ ਜਿਲ�

Read Full Story: http://www.punjabinfoline.com/story/26080

Tuesday, October 28, 2014

6ਵੀਂ ਵਾਰ ਗੋਲਡ ਮੈਡਲ ਹਾਸਲ ਕਰਨ ਵਾਲਾ ਮਨਦੀਪ ਬਣਿਆ ਯੂਨੀਵਰਸਿਟੀ ਰਿਕਾਰਡ ਹੋਲਡਰ

ਜੀਐਨਡੀਯੂ ਦੇ ਬਾਕਸਿੰਗ ਰਿੰਗ ਵਿਖੇ ਵੀਸੀ ਅਜੈਬ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਅਫਸਰ ਪਿਸ਼ੋਰਾ ਸਿੰਘ ਧਾਰੀਵਾਲ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਪੁਰਸ਼ਾਂ ਦੀ ਦੋ ਦਿਨਾਂ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਸੰਪੰਨ ਹੋ ਗਈ। ਜਿਸ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਛੇਵੀਂ ਵਾਰ ਚੈਂਪੀਅਨ ਟਰਾਫੀ ਤੇ ਕਬਜ਼ਾ

Read Full Story: http://www.punjabinfoline.com/story/26079

ਨਾਨ ਟੀਚਿੰਗ ਐਸੋਸੀਏਸ਼ਨ ਚੋਣਾਂ ਦਾ ਫਤਵਾ ਡੀਈਐਫ ਦੇ ਹੱਕ ਵਿੱਚ ਹੋਵੇਗਾ- ਜਗੀਰ, ਅਜਮੇਰ

''17 ਵਕਾਰੀ ਅਹੁਦਿਆਂ ਲਈ ਕੁੱਲ 34 ਉਮੀਦਵਾਰ ਮੈਦਾਨ ਵਿੱਚ''\r\n\r\n29 ਅਕਤੂਬਰ ਬੁੱਧਵਾਰ ਨੂੰ ਜੀਐਨਡੀਯੂ ਦੀਆਂ ਹੋਣ ਜਾ ਰਹੀਆਂ ਨਾਨ ਟੀਚਿੰਗ ਐਸੋਸੀਏਸ਼ਨ ਦੀਆਂ ਚੋਣਾਂ ਦੇ 17 ਵਕਾਰੀ ਅਹੁਦਿਆਂ ਦੇ ਲਈ ਚੋਣਾਂ ਲੜ ਰਹੇ 2 ਨਾਨ ਟੀਚਿੰਗ ਧੜਿਆਂ ਦੇ ਕੁੱਲ 34 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਜੀਐਨਡੀਯੂ ਕੈਂਪਸ ਅੰਮ੍ਰਿਤਸਰ, ਜੀਐਨਡੀਯੂ ਕੈਂਪਸ ਗੁਰਦਾਸਪੁਰ, ਜੀਐਨਡੀਯੂ ਕੈਂਪਸ ਜਲੰਧਰ ਵਿਖੇ ਰ�

Read Full Story: http://www.punjabinfoline.com/story/26078

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਕਰੇਗੀ ਨਵੇਂ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀਆਂ ਚੋਣਾਂ ਜਿਹੜੀਆਂ ਸਤੰਬਰ 2016 ਵਿਚ ਹੋਣਗੀਆਂ ਕਰਵਾਉਣ ਲਈ ਅਗਲੇ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕਰੇਗੀ | ਗ੍ਰਹਿ ਮੰਤਰਾਲੇ ਨੇ ਸਿੱਖਾਂ ਦੀ ਮਿੰਨੀ ਸੰਸਦ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਅਗਲੇ ਗੁਰਦੁਆਰਾ ਚੋਣ ਕਮਿਸ਼ਨ�

Read Full Story: http://www.punjabinfoline.com/story/26077

ਜੇਕਰ ਭਾਜਪਾ ਭਰੋਸੇ ਦਾ ਵੋਟ ਚਾਹੇਗੀ ਤਾਂ ਇਸ ਤੋਂ ਦੂਰ ਰਹੇਗੀ ਐੱਨ. ਸੀ. ਪੀ.- ਸ਼ਰਦ ਪਵਾਰ

ਭਾਜਪਾ ਦੀ ਅਗਵਾਈ ਵਾਲੀ ਬਹੁਮਤ ਵਿਹੂਣੀ ਸਰਕਾਰ ਜੇਕਰ ਵਿਧਾਨ ਸਭਾ \'ਚ ਭਰੋਸੇ ਦਾ ਵੋਟ ਹਾਸਿਲ ਕਰਨਾ ਚਾਹੇਗੀ ਤਾਂ ਰਾਕਾਂਪਾ ਇਸ ਤੋਂ ਖ਼ੁਦ ਨੂੰ ਵੱਖ ਰੱਖੇਗੀ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਬੁਲਾਰੇ ਨਵਾਬ ਮਲਿਕ ਨੇ ਦੱਸਿਆ ਕਿ ਜੇਕਰ ਸ਼ਿਵ ਸੈਨਾ ਸਰਕਾਰ \'ਚ ਸ਼ਾਮਿਲ ਹੁੰਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਦੂਜੇ ਪਾਸੇ, ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਗਈ ਇੰਟਰਵਿਊ \'ਚ ਰਾਕਾਂਪ

Read Full Story: http://www.punjabinfoline.com/story/26076

ਸੰਸਦ ਦਾ ਸਰਦ ਰੁੱਤ ਇਜਲਾਸ 24 ਨਵੰਬਰ ਤੋਂ

ਸੰਸਦ ਦਾ ਸਰਦ ਰੁੱਤ ਇਜਲਾਸ 24 ਨਵੰਬਰ ਨੂੰ ਸ਼ੁਰੂ ਹੋਵੇਗਾ ਤੇ ਇਸ ਦੀ ਸਮਾਪਤੀ 23 ਦਸੰਬਰ ਨੂੰ ਹੋਵੇਗੀ। ਮਹੀਨਾ ਭਰ ਚੱਲਣ ਵਾਲੇ ਇਸ ਇਜਲਾਸ ਦੀਆਂ ਕੁਲ 22 ਮੀਟਿੰਗਾਂ ਹੋਣਗੀਆਂ। ਇੱਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਕੁਲ 67 ਬਿੱਲ ਲੋਕ ਸਭਾ ਤੇ ਰਾਜ ਸਭਾ \'ਚ ਲਟਕੇ ਪਏ ਹਨ ਜਿਨ੍ਹਾਂ \'ਚੋਂ ਸਰਕਾਰ ਘੱਟੋ ਘੱਟ 30 ਤੋਂ 35 ਬਿੱਲਾਂ ਨੂੰ ਪਾਸ ਕਰਵਾਉਣ ਦਾ ਯਤਨ ਕਰੇਗੀ।

Read Full Story: http://www.punjabinfoline.com/story/26075

ਅਫ਼ਸਰਸ਼ਾਹੀ ਦਾ ਕੰਮ ਲੋਕਾਂ ਦੀ ਸੇਵਾ ਕਰਨਾ- ਖੱਟਰ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਲੋਕ ਨੁਮਾਇੰਦਿਆਂ ਤੇ ਨੌਕਰਸ਼ਾਹਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਰੇ ਕੰਮਾਂ ਦਾ ਆਖ਼ਰੀ ਟੀਚਾ ਲੋਕ ਹਿੱਤ ਹੀ ਹੋਣਾ ਚਾਹੀਦਾ ਹੈ | ਸਰਕਾਰ ਚਲਾਉਣਾ ਸਿਰਫ਼ ਰਾਜਨੀਤਿਕ ਲੋਕਾਂ ਦਾ ਕੰਮ ਨਹੀਂ ਹੈ, ਸਗੋਂ ਨੌਕਰਸ਼ਾਹੀ ਦੀ ਹਿੱਸੇਦਾਰੀ ਵੀ ਓਨੀ ਹੀ ਹੈ | ਸਾਰੇ ਅਧਿਕਾਰੀ ਚਾਹੇ ਉਹ ਆਈ.ਪੀ.ਐਸ. ਜਾਂ ਆਈ.ਏ.ਐਸ. ਹੋਣ, ਸੱਭ ਨ

Read Full Story: http://www.punjabinfoline.com/story/26074

ਨਵੇਂ ਮੁੱਖ ਮੰਤਰੀ ਦੀ ਪੰਜਾਬੀ 'ਚ ਲੱਗੀ ਨਾਂਅ ਦੀ ਪਲੇਟ

ਚੰਡੀਗੜ੍ਹ–ਹਰਿਆਣਾ ਦੇ ਨਵੇਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਅਹੁੱਦਾ ਸੰਭਾਲਦੇ ਸਾਰ ਹੀ ਉਨ੍ਹਾਂ ਦੇ ਇੱਥੇ ਸਿਵਲ ਸਕੱਤਰੇਤ ਦੀ ਚੌਥੀ ਮੰਜ਼ਿਲ \'ਤੇ ਸਥਿਤ ਦਫ਼ਤਰ ਦੇ ਬਾਹਰ ਨਾਂਅ ਦੀ ਜੋ ਪਲੇਟ ਲਾਈ ਗਈ ਹੈ, ਉਸ ਵਿਚ ਪੰਜਾਬੀ ਨੂੰ ਦੂਜੀ, ਅੰਗਰੇਜ਼ੀ ਨੂੰ ਤੀਜੀ ਤੇ ਹਿੰਦੀ ਨੂੰ ਪਹਿਲੀ ਥਾਂ \r\nਦਿੱਤੀ ਗਈ ਹੈ | ਇਸ ਤੋਂ ਸੰਕੇਤ ਮਿਲਦਾ ਹੈ ਕਿ ਸ੍ਰੀ ਖੱਟਰ ਜੋ ਆਪ ਪੰਜਾਬੀ ਹਨ, ਪੰਜਾਬੀ �

Read Full Story: http://www.punjabinfoline.com/story/26073

ਮਨੋਹਰ ਲਾਲ ਖੱਟਰ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਮਨੋਹਰ ਲਾਲ ਖੱਟਰ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਉਨ੍ਹਾਂ ਤੋਂ ਇਲਾਵਾ 9 ਮੰਤਰੀਆਂ ਨੇ ਵੀ ਸਹੁੰ ਚੁੱਕੀ ਜਿਨ੍ਹਾਂ ਵਿਚੋਂ 6 ਕੈਬਨਿਟ ਤੇ 3 ਰਾਜ ਮੰਤਰੀ (ਸੁਤੰਤਰ ਵਿਭਾਗ) ਬਣਾਏ ਗਏ ਹਨ | ਉਨ੍ਹਾਂ ਨੂੰ ਅਹੁੱਦੇ ਦੀ ਸਹੰੁ ਸਥਾਨਕ ਸੈਕਟਰ 5 ਦੇ ਮੇਲਾ ਮੈਦਾਨ ਵਿਚ ਹੋਏ ਸਮਰੋਹ ਵਿਚ ਰਾਜਪਾਲ ਕੈਪਟਨ ਸਿੰਘ ਸੋਲੰਕੀ ਨੇ ਚੁੱਕਾਈ | ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ,

Read Full Story: http://www.punjabinfoline.com/story/26072

Thursday, October 23, 2014

ਬੱਚਾ ਅਗਵਾ ਕਰਨ ਵਾਲੇ ਨੂੰ ਲੋਕਾਂ ਮੌਕੇ `ਤੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ, ਪੁਲਸ ਨੇ ਪੈਸੇ ਲੈ ਕੇ ਛੱਡਿਆ

ਪਿੰਡ ਭੈਣੀ ਵਿਖੇ ਰਾਤ 1 ਵਜੇ ਉਸ ਵਕਤ ਹਫੜਾ-ਦਫੜੀ ਮਚ ਗਈ ਜਦੋਂ ਇਕ ਵਿਅਕਤੀ ਨੇ ਘਰ `ਚ ਦਾਖਲ ਹੋ ਕੇ 3 ਸਾਲ ਦੇ ਲੜਕੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦਿਆਂ ਪਿੰਡ ਭੈਣੀ ਦੇ ਕਰਮ ਸਿੰਘ ਤੇ ਉਸਦੀ ਪਤਨੀ ਨਵਜੋਤ ਕੌਰ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਸੁੱਤੇ ਹੋਏ ਸਨ ਕਿ ਅਚਾਨਕ ਕੁਝ ਆਵਾਜ਼ ਆਈ ਤਾਂ ਉਨ੍ਹਾਂ ਉੱਠ ਕੇ ਵੇਖਿਆ ਕਿ ਇਕ ਵਿਅਕਤੀ ਉਨ੍ਹਾਂ ਦੇ 3 ਸਾਲ �

Read Full Story: http://www.punjabinfoline.com/story/26071

ਪਿੰਡ ਬਾਸਰਕੇ ਗਿੱਲਾਂ ਦੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਮਨਾਇਆ ਦਿਵਾਲੀ ਦਾ ਤਿਉਹਾਰ

ਪਿੰਡ ਬਾਸਰਕੇ ਗਿੱਲਾਂ ਦੇ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਸਮੁੱਚੇ ਸਟਾਫ ਅਤੇ ਵਿਦਿਆਂਰਥੀਆਂ ਵੱਲੋਂ ਦਿਵਾਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਰਾਣਾ ਬਾਸਰਕੇ ਨੇ ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਂਰਥੀਆਂ ਨਾਲ ਰਲ਼ ਕੇ ਕੇਕ ਕੱਟਿਆ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ।ਪੱਤਰਕਾਰਾਂ ਨਾਲ ਗੱਲ ਕਰ�

Read Full Story: http://www.punjabinfoline.com/story/26070

Wednesday, October 22, 2014

ਦਰਜਾ ਚਾਰ ਮੁਲਾਜਮਾਂ ਨੇ ਕੀਤਾ ਸਰਕਾਰ ਪ੍ਰਤੀ ਸਿਆਪਾ

ਤਰਨਤਾਰਨ- ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਰਜਾਚਾਰ ਮੁਲਾਜਮਾਂ ਨੇ ਕਨਵੀਨਰ ਧਰਮ ਸਿੰਘ ਪੱਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਅੱਗੇ ਇੱਕਠੇ ਹੋ ਕੇ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ ਗਿਆ। ਵੱਖ ਵੱਖ ਮੁਲਾਜਮਾਂ ਨੇ ਨਾਰੇਬਾਜੀ ਕਰਦਿਆਂ ਮੰਗ ਕੀਤੀ ਕਿ ਫੈਸਟੀਵਲ ਲੋਨ ਜੋ ਦੀਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਮਿਲਦਾ ਸੀ ਉਸ ਬਾਰੇ ਪੱਤਰ ਜਾਰੀ ਨਹੀਂ ਕੀਤਾ ਗਿਆ। ਜਿਸਦਾ

Read Full Story: http://www.punjabinfoline.com/story/26071

çðÜÅ ÚÅð î¹ñÅÜî» é¶ ÕÆåÅ ÃðÕÅð êÌåÆ ÇÃÁÅêÅ\r\n åðéåÅðé-\r\nò¼Ö ò¼Ö ÇòíÅ×» Çò¼Ú Õ¿î Õðç¶ çðÜÅÚÅð î¹ñÅÜî» é¶ ÕéòÆéð èðî ÇÃ¿Ø ê¼àÆ çÆ Á×òÅÂÆ Ô¶á ÇâêàÆ ÕÇîôéð çëåð Á¼×¶ ǼÕᶠԯ Õ¶ ÃðÕÅð êÌåÆ íÅðÆ ð¯Ã êÌ×à ÕÆåÅ Ç×ÁÅÍ ò¼Ö ò¼Ö î¹ñÅÜî» é¶ éÅð¶ìÅÜÆ ÕðÇçÁ» î¿× ÕÆåÆ ÇÕ ëËÃàÆòñ ñ¯é ܯ çÆòÅñÆ å¯º êÇÔñ» ÃðÕÅð ò¼ñ¯º ÇîñçÅ ÃÆ À¹Ã ìÅð¶ ê¼åð ÜÅðÆ éÔÄ ÕÆåÅ Ç×ÁÅÍ ÇÜÃçÅ î¹ñÅÜî ìóÅ ì¶ÃìðÆ éÅñ À¹âÆÕ Õð ðÔ¶ ÃéÍ ÇÂà òÅð çðÜÅÚÅð î¹ñÅÜî» çÆ çÆòÅñÆ ÕÅñÆ ðÔ¶×ÆÍ ÇÂ¼Õ �

Read Full Story: http://www.punjabinfoline.com/story/26070

Tuesday, October 21, 2014

ਸਰਕਾਰ ਵੱਲੋਂ ਕੋਲਾ ਬਲਾਕਾਂ ਦੀ ਵੰਡ 'ਚ ਪਏ ਅੜਿੱਕੇ ਨੂੰ ਹੱਲ ਕਰਨ ਲਈ ਆਰਡੀਨੈਂਸ ਜਾਰੀ

ਸਰਕਾਰ ਨੇ ਆਰਥਿਕਤਾ ਦੇ ਵੱਡੇ ਸੁਧਾਰਾਂ ਨੂੰ ਜਾਰੀ ਰੱਖਦਿਆਂ ਕੋਲਾ ਬਲਾਕਾਂ ਦੀ ਵੰਡ ਨੂੰ ਲੈ ਕੇ ਪਏ ਅੜਿੱਕੇ ਦੇ ਹੱਲ ਲਈ ਅੱਜ ਆਰਡੀਨੈਂਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਨਰਿੰਦਰ ਮੋਦੀ ਸਰਕਾਰ ਵੱਲੋਂ ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਪਿੱਛੋਂ ਲਏ ਇਸ ਫ਼ੈਸਲੇ ਨੂੰ ਵੱਡਾ ਸੁਧਾਰ ਉਪਾਅ ਮੰਨਿਆਂ ਜਾ ਰਿਹਾ ਹੈ। ਕੈਬਨਿਟ ਮੀਟਿੰਗ ਪਿੱਛੋਂ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਆਰਡੀਨੈਂ�

Read Full Story: http://www.punjabinfoline.com/story/26069

ਭਾਰਤ ਤੇ ਚੀਨ ਫੌਜੀ ਹੈੱਡਕੁਆਰਟਰਾਂ ਵਿਚਾਲੇ ਹਾਟ ਲਾਈਨ ਕਾਇਮ ਕਰਨ ਲਈ ਸਹਿਮਤ

ਭਾਰਤ ਤੇ ਚੀਨ ਫੌਜੀ ਹੈੱਡਕੁਆਰਟਰਾਂ ਵਿਚਾਲੇ ਹਾਟ ਲਾਈਨ ਕਾਇਮ ਕਰਕੇ ਫੌਜਾਂ ਵਿਚਾਲੇ ਤਾਲਮੇਲ ਵਧਾਉਣ ਤੇ ਘੁਸਪੈਠ ਵਰਗੀਆਂ ਘਟਨਾਵਾਂ ਜਿਵੇਂ ਕਿ ਪਿਛਲੇ ਮਹੀਨੇ ਲਦਾਖ ਖੇਤਰ ਵਿਚ ਵਾਪਰੀ ਸੀ, ਦੇ ਹੱਲ ਲਈ ਨਵੀਂ ਸਰਹੱਦੀ ਮੀਟਿੰਗ ਚੌਕੀ ਬਣਾਉਣ ਲਈ ਸਹਿਮਤ ਹੋਏ ਹਨ। ਇਹ ਪ੍ਰਗਟਾਵਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕੀਤਾ ਹੈ। ਮੰਤਰਾਲੇ ਦੀ ਬੁਲਾਰਨ ਹੂਆ ਚੁਨੀਇੰਗ ਨੇ ਇਥੇ ਦਸਿਆ ਕਿ ਭਾਰਤ-ਚੀ

Read Full Story: http://www.punjabinfoline.com/story/26068

Saturday, October 18, 2014

ਡੀਜਲ ਦੇ ਜਹਰੀਲੇ ਧੂੰਏਂ ਨਾਲ ਵੱਧ ਰਿਹਾ ਹੈ ਕੈਂਸਰ ਦਾ ਖਤਰਾ

ਜਿਲ੍ਹਾਂ ਟ੍ਰੈਫਿਕ ਪੁਲਸ ਥਾਂ-ਥਾਂ ਨਾਕੇ ਲਗਾ ਕੇ ਲੋਕਾਂ ਦੇ ਚਲਾਨ ਵਿੱਚ ਕਾਫੀ ਮਸ਼ਰੂਫ ਰਹਿੰਦੀ ਹੈ। ਪਰ ਉਸ ਦਾ ਧਿਆਨ ਕਦੇ ਵੀ ਸ਼ਹਿਰ ਅੰਦਰ ਦੋੜ ਰਹੇ ਆਟੋ ਵਿਚੋਂ ਨਿਕਲ ਰਹੇ ਜਹਰੀਲੇ ਧੂੰਏ ਵੱਲ ਨਹੀਂ ਜਾਂਦਾਂ ਡੀਜਲ ਦੀ ਖਪਤ ਨਾਲ ਬਲਣ ਵਾਲੇ ਇਸ ਧੂੰਏ ਵਿਚੋਂ ਨਿਕਲਣ ਵਾਲੀਆਂ ਇਹ ਜ਼ਹਿਰੀਲੀਆਂ ਗੈਸਾਂ ਸਾਡੇ ਸ਼ਰੀਰ ਲਈ ਕਿੰਨੀ ਹਾਨੀਕਾਰਕ ਹਨ ਇਸ ਬਾਰੇ ਸਾਡੇ ਸ਼ਹਿਰ ਦੀ ਟ੍ਰੈਫਿਕ ਪੁਲਸ ਬਿਲਕ

Read Full Story: http://www.punjabinfoline.com/story/26067

Wednesday, October 15, 2014

ਸ਼ਸ਼ੀ ਥਰੂਰ ਦੀ ਕਾਂਗਰਸ ਦੇ ਬੁਲਾਰੇ ਵਜੋਂ ਛੁੱਟੀ

ਪਾਰਟੀ ਦਾ ਵਿਪ ਤੋੜਨ ਲਈ ਕਾਂਗਰਸ ਨੇ ਅੱਜ ਸ਼ਸ਼ੀ ਥਰੂਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਨ ਲਈ ਪਾਰਟੀ ਦੇ ਬੁਲਾਰੇ ਵਜੋਂ ਅਹੁਦੇ ਤੋਂ ਹਟਾ ਦਿੱਤਾ ਹੈ। ਸ੍ਰੀ ਮੋਦੀ ਦੀ ਪ੍ਰਸੰਸਾ ਤੋਂ ਪਾਰਟੀ ਦੀ ਕੇਰਲ ਇਕਾਈ ਨਰਾਜ਼ ਹੋ ਗਈ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਨੂੰ ਸਵੀਕਾਰ ਕਰਦਿਆਂ ਸ਼ਸ਼ੀ ਥਰੂਰ ਨੂੰ ਆਲ

Read Full Story: http://www.punjabinfoline.com/story/26066

ਚੱਕਰਵਾਤ ਹੁਦਹੁਦ : ਸਥਿਤੀ ਦਾ ਜਾਇਜ਼ਾ ਲੈਣ ਲਈ ਵਿਸ਼ਖਾਪਟਨਮ ਪਹੁੰਚੇ ਪ੍ਰਧਾਨ ਮੰਤਰੀ

ਆਂਧਰਾ ਪ੍ਰਦੇਸ਼ ਨੂੰ 1 ਹਜ਼ਾਰ ਕਰੋੜ ਦਾ ਦਿੱਤਾ ਰਾਹਤ ਪੈਕੇਜ..\r\nਚੱਕਰਵਰਤੀ ਤੂਫ਼ਾਨ ਹੁਦਹੁਦ ਨਾਲ ਪ੍ਰਭਾਵਿਤ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਾਖਾਪਟਨਮ ਪਹੁੰਚੇ। ਗੌਰਤਲਬ ਹੈ ਕਿ ਇਸ ਚੱਕਰਵਰਤੀ ਤੂਫ਼ਾਨ \'ਚ 24 ਲੋਕਾਂ ਦੀ ਜਾਨ ਗਈ ਹੈ ਅਤੇ ਇਹ ਤੱਟੀ ਆਂਧਰਾ ਪ੍ਰਦੇਸ਼ \'ਚ ਆਪਣੇ ਪਿੱਛੇ ਭਾਰੀ ਤਬ

Read Full Story: http://www.punjabinfoline.com/story/26065

'ਹੁਦਹੁਦ' ਤੂਫ਼ਾਨ ਨਾਲ ਆਂਧਰਾ 'ਚ ਮੌਤਾਂ ਦੀ ਗਿਣਤੀ 24 ਹੋਈ

ਕੱਲ੍ਹ ਆਂਧਰਾ ਪ੍ਰਦੇਸ਼ ਦੇ ਤੱਟੀ ਜ਼ਿਲ੍ਹਿਆਂ \'ਚ ਆਏ ਸਮੁੰਦਰੀ ਤੂਫਾਨ ਨਾਲ ਮਰਨਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਵਿਸ਼ਾਖਾਪਟਨਮ ਤੋਂ 15, ਵਿਜ਼ੀਆਨਗਰਮ \'ਚ ਪੰਜ ਅਤੇ ਸ੍ਰੀਕਾਕੁਲਮ ਵਿਚ ਇਕ ਵਿਅਕਤੀ ਦੇ ਮਰਨ ਦੀ ਜਾਣਕਾਰੀ ਮਿਲੀ ਹੈ। ਤੂਫਾਨ ਨੇ ਵਿਸ਼ਾਖਾਪਟਨਮ ਤੇ ਨਾਲ ਲਗਦੇ ਦੂਸਰੇ ਜ਼ਿਲ੍ਹਿਆਂ \'ਚ ਭਾਰੀ ਤਬਾਹੀ ਮਚਾਈ ਹੈ ਅਤੇ ਸੂਬਾ ਸਰਕਾਰ ਅੱਜ ਆਮ ਜਨਜੀਵਨ ਨੂੰ ਲੀਹ \'ਤੇ ਲਿਆਉਣ ਦੇ ਵੱਡ

Read Full Story: http://www.punjabinfoline.com/story/26064

ਮੁਖਰਜੀ ਵੱਲੋਂ ਨਾਰਵੇ ਦੀਆਂ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਨਾਰਵੇ ਦੀਆਂ ਕੰਪਨੀਆਂ ਨੂੰ ਨਵੀਂ ਭਾਰਤ ਸਰਕਾਰ ਦੀ \'ਮੇਕ ਇਨ ਇੰਡੀਆ\' ਪਹਿਲ ਕਦਮੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨਿਵੇਸ਼ਕਾਰਾਂ ਤੇ ਉਦਮੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਬੁਨਿਆਦੀ ਸੈਕਟਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ। ਬਾਦਸ਼ਾਹ ਹਰਲਡ ਵੀ ਤੇ ਰਾਣੀ ਸੋਨਜਾ ਵੱਲੋਂ ਲੰਘੀ ਰਾਤ ਸ਼ਾਹੀ ਮਹਿਲ ਵਿਖੇ ਸਰਕਾਰੀ ਤੌਰ \'ਤੇ ਦ

Read Full Story: http://www.punjabinfoline.com/story/26063

ਸਤੰਬਰ ਮਹੀਨਾ ਸਭ ਤੋਂ ਵੱਧ ਗਰਮ ਰਿਹਾ- ਨਾਸਾ

ਨਾਸਾ ਦੀ \'ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼\' (ਜੀ.ਆਈ.ਐੱਸ.ਐੱਸ.) ਦੇ ਅੰਕੜਿਆਂ ਮੁਤਾਬਿਕ ਇਸ ਸਾਲ ਸਤੰਬਰ ਮਹੀਨੇ ਦਾ ਤਾਪਮਾਨ ਇਸ ਮਹੀਨੇ ਦੇ 1951 ਤੋਂ ਲੈ ਕੇ 1980 ਵਿਚਕਾਰ ਰਹੇ ਔਸਤ ਤਾਪਮਾਨ ਤੋਂ 0.78 ਡਿਗਰੀ ਵੱਧ ਰਿਹਾ ਹੈ। \'ਕਲਾਈਮੇਟ ਸੈਂਟਰਲ\' ਦੀ ਰਿਪੋਰਟ ਮੁਤਾਬਿਕ ਇਸ ਦੇ ਕਾਰਨ 2014 ਬਾਕੀ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਗਰਮ ਸਾਲ ਬਣ ਜਾਵੇਗਾ। ਨਾਸਾ ਦੇ ਨਵੇਂ ਅੰਕੜਿਆਂ ਮੁਤਾਬਿਕ �

Read Full Story: http://www.punjabinfoline.com/story/26062

ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ

ਹਰਿਆਣਾ \'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਕਾਲੀਆਂ ਨੂੰ ਕਰੜੇ ਹੱਥੀਂ ਲੈਣ ਵਾਲੇ ਭਾਜਪਾ ਆਗੂ ਤੇ ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ \'ਤੇ ਪ੍ਰਤੀਕਿਰਿਆ ਵਜੋਂ ਪੰਜਾਬ ਸੂਬੇ ਦੀ ਹਾਕਮ ਧਿਰ ਅਕਾਲੀ ਦਲ ਨੇ ਅੱਜ ਸ: ਸਿੱਧੂ ਦੀ ਪੰਜਾਬ ਪੁਲਿਸ ਨਾਲ ਸਬੰਧਿਤ ਸੁਰੱਖਿਆ ਵਾਪਸ ਲੈ ਲੈਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਸ: ਨਵਜੋਤ ਸਿੰਘ

Read Full Story: http://www.punjabinfoline.com/story/26061

Tuesday, October 14, 2014

ਫੁੱਟਪਾਥ ਤੇ ਵੱਡੇ ਦਰੱਖਤ ਬਣ ਰਹੇ ਹਨ ਰਾਹਗੀਰਾ ਦੀ ਮੌਤ ਦਾ ਕਾਰਨ 8 ਦਿਨਾਂ ’ਚ ਜਾ ਚੁੱਕੀਆਂ ਹਨ 3 ਜਾਨਾ

ਅੰਤਰਰਾਸ਼ਟਰੀ ਅਟਾਰੀ ਬਾਰਡਰ ਰੋਡ ਦਾ ਠੇਕਾ ਪੰਜਾਬ ਸਰਕਾਰ ਨੇ ਰੋਹਨ ਰਾਜਦੀਪ ਨੂੰ ਦਿੱਤਾ ਹੋਇਆ ਹੈ, ਪਰ ਇਹ ਕੰਪਨੀ ਸਿਰਫ ਟੋਲ ਟੈਕਸ ਰਾਹੀਂ ਹਰ ਰੋਜ਼ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ, ਜਿਨ੍ਹਾਂ ਦੀ ਅਣਗਹਿਲੀ ਕਰਕੇ ਇਸ ਹਾਈਵੇ ਰੋਡ ਤੇ ਬਣੇ ਫੁਟਪਾਥ ਤੇ 10-10 ਫੁੱਟ ਦੇ ਦਰੱਖਤ ਹੋਣ ਕਾਰਨ ਰਾਹਗੀਰ ਆਪਣੀ ਜਾਨ ਤੋ ਹੱਥ ਧੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੈਅਰਮੈਨ ਸਾਹਿਬ ਸਿੰਘ ਘਰ�

Read Full Story: http://www.punjabinfoline.com/story/26060

ਅੰਤਰਰਾਸ਼ਟਰੀ ਵਾਹਗਾ ਸਰਹੱਦ ਤੇ ਹਰ ਸ਼ਾਮ ਲੱਗਦਾ ਹੈ ਪਰੇਡ ਦੇਖਣ ਵਾਲਿਆਂ ਦਾ ਮੇਲਾ

ਅੰਤਰਰਾਸ਼ਟੀ ਅਟਾਰੀ ਵਾਹਗਾ ਸਰਹੱਦ ਤੇ ਸ਼ਾਮ ਨੂੰ ਹੋਣ ਵਾਲੀ ਪਰੇਡ ਵਿੱਚ ਹਰ ਰੋਜ ਦੇਸ਼ ਵਿਦੇਸ਼ ਤੋ ਹਜਾਰਾਂ ਦੀ ਗਿਣਤੀ ਵਿੱਚ ਸੈਲਾਨੀ ਪਹੁੰਚਦੇ ਹਨ। ਵੈਸੇ ਤਾਂ ਹਫਤੇ ਦੇ ਸੱਤ ਦਿਨ ਹੀ ਇਥੇ ਸ਼ਾਮ ਨੂੰ ਭਾਰੀ ਰੌਣਕ ਰਹਿੰਦੀ ਹੈ। ਪਰ ਐਤਵਾਰ ਨੂੰ ਇਥੇ ਸਭ ਤੋ ਜਿਆਦਾ ਭੀੜ ਦੇਖਣ ਨੂੰ ਮਿਲਦੀ ਹੈ। ਐਤਵਾਰ ਨੂੰ ਇਹ ਸੰਖਿਆ 25 ਹਜਾਰ ਤੋ ਵੀ ਪਾਰ ਹੋ ਜਾਂਦੀ ਹੈ। ਪਰੇਡ ਦੇਖਣ ਦੇ ਲਈ ਆਉਣ ਵਾਲੇ ਲੋਕਾਂ ਨ�

Read Full Story: http://www.punjabinfoline.com/story/26059

ਔਰਤਾਂ ਸਬੰਧੀ ਦੋ ਦਿਨਾਂ ਜਾਗਰੂਕਤਾ ਕੈਂਪ ਲਗਾਇਆ

21ਵੀਂ ਸੈਂਚਰੀ ਮਨੁੱਖੀ ਸੰਸਾਧਨ ਵਿਕਾਸ ਸੋਸਾਇਟੀ (ਰਜਿ:) ਅੰਮ੍ਰਿਤਸਰ ਅਤੇ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨਵੀਂ ਦਿੱਲੀ ਵਲੋਂ ਸਾਂਝੇ ਉਪਰਾਲੇ ਨਾਲ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ (ਲੀਗਲ ਅਵੇਰਨੈਸ ਪ੍ਰੋਗਰਾਮ) ਪਿੰਡ ਚੱਕ ਮੁਕੰਦ ਵਿਖੇ ਔਰਤਾਂ ਅਤੇ ਸਿਹਤ ਸਬੰਧੀ ਦੋ ਦਿਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 60 ਤੋਂ ਜਿਆਦਾ ਇਸਤ੍ਰੀਆਂ ਨੇਂ ਹਿੱਸਾ ਲਿਆ। ਐਡਵੋਕੇਟ ਨਰਿੰਦਰ ਸਿੰਘ �

Read Full Story: http://www.punjabinfoline.com/story/26058

ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ - ਸ਼ਰਮਾ

ਪੰਜਾਬ ਸੁਧਾਰ ਸਭਾ ਰਜਿ. ਦੇ ਪੰਜਾਬ ਪ੍ਰਧਾਨ ਬਲਰਾਮ ਕੁਮਾਰ ਸ਼ਰਮਾ ਨੇ ਪੰਜਾਬ ਸੁਧਾਰ ਸਭਾ ਦੇ ਅਧਕਾਰੀਆਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨੇ ਨਾਮ ਇਕ ਬਿਆਨ ਜਾਰੀ ਕਰਦਿਆ ਕਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ, ਵਿਦੇਸ਼ ਮੰਤਰੀਆਂ ਨੇ ਹਮੇਸ਼ਾ ਹੀ ਕਸ਼ਮੀਰ ਦੇ ਮੁੱਦੇ ਤੇ ਗਲਤ ਬਿਆਨਬਾਜੀ ਕੀਤੀ ਹੈ ਅਤੇ ਪਾਕਿਸਤਾਨ ਦੇ ਲੋਕਾਂ ਤੋਂ ਇਲਾਵਾ ਕਸ਼ਮੀਰ ਦੇ ਲੋਕਾਂ ਨੂੰ ਵੀ ਭੜਕਾਇਆ ਹੈ, ਜਦੋਂ ਕਿ ਕ�

Read Full Story: http://www.punjabinfoline.com/story/26057

Sunday, October 12, 2014

ਸੇਲ ਟੈਕਸ ਮੋਬਾਈਲ ਵਿੰਗ ਨੇ ਫੜੀ 13.29 ਲੱਖ ਦੀ ਜਿਊਲਰੀ

ਸੇਲ ਟੈਕਸ ਮੋਬਾਈਲ ਵਿੰਗ ਨੇ ਡਿਪਟੀ ਡਾਇਰੈਕਟਰ ਜਲੰਧਰ-ਅੰਮ੍ਰਿਤਸਰ ਰੇਂਜ (ਘੱਟ) ਏ. ਈ. ਟੀ. ਸੀ. ਹਰਦੀਪ ਭਾਂਵਰਾ ਦੇ ਨਿਰਦੇਸ਼ਾਂ \'ਤੇ ਸੋਨੇ ਦੇ ਗਹਿਣਿਆਂ \'ਤੇ ਟੈਕਸ ਚੋਰੀ ਦੇ ਮਾਮਲੇ ਵਿਚ ਸਫਲਤਾ ਪ੍ਰਾਪਤ ਕਰਦੇ ਹੋਏ ਅੰਮ੍ਰਿਤਸਰ ਵਿਚ ਦੋ ਆਦਮੀਆਂ ਕੋਲੋਂ 13.29 ਲੱਖ ਦੀ ਜਿਊਲਰੀ ਫੜੀ ਹੈ, ਜਿਸ \'ਤੇ ਵਿਭਾਗ ਨੇ 6.79 ਲੱਖ ਦਾ ਜੁਰਮਾਨਾ ਲਗਾਇਆ ਹੈ। ਜਾਣਕਾਰੀ ਅਨੁਸਾਰ ਹਰਦੀਪ ਭਾਂਵਰਾ ਨੂੰ ਸੂਚਨਾ ਸ�

Read Full Story: http://www.punjabinfoline.com/story/26056

Saturday, October 11, 2014

ਦੀਵੀਆਂ ਦੀ ਥਾਂ ਲੋਕ ਲਗਾ ਰਹੇ ਨੇ ਕੋਠਿਆਂ `ਤੇ ਬਿਜਲੀ ਦੀਆਂ ਲੜੀਆਂ

ਆਧੁਨਿਕਤਾ ਦੀ ਹਨੇ੍ਹਰੀ ਨੇ ਪੁਰਾਤਨ ਵਿਰਾਸਤ ਨੂੰ ਬੁਰੀ ਤਰ੍ਹਾਂ ਮਧੋਲ ਦਿੱਤਾ ਹੈ ਅੱਜ ਹਰੇਕ ਖੇਤਰ `ਚ ਪੁਰਾਤਨ ਵਿਰਾਸਤੀ ਚੀਜਾਂ ਆਪਣੀ ਹੋਂਦ ਗਵਾਉਂਦੀਆਂ ਜਾ ਰਹੀਆਂ ਹਨ। ਇਸੇ ਮੱਦੇਨਜ਼ਰ ਅੱਜ ਲੋਕ ਦੀਵਿਆਂ ਨੂੰ ਬਨੇਰੇ ਕਾਲੇ ਕਰਨ ਦਾ ਜਰੀਆਂ ਮੰਨ ਕੇ ਇਨ੍ਹਾਂ ਤੋਂ ਦੂਰ ਜਾ ਰਹੇ ਹਨ ਜਿਸ ਦਾ ਅਸਰ ਦੀਵਿਆਂ ਜਾਂ ਹੋਰ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਦੀ ਜਿੰਦਗੀ `ਤੇ ਸਿੱਧਾ ਹੋ ਰਿਹਾ ਹ�

Read Full Story: http://www.punjabinfoline.com/story/26055

ਹਰੇਕ ਨੋਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਦੇਣ ਧਿਆਨ-ਪ੍ਰਬੰਧਕ

ਚੜ੍ਹਦੀ ਕਲਾ ਨੌਜਵਾਨ ਕਲੱਬ ਵੱਲੌਂ ਖਾਸਾ ਵਿਖੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਮੀਕ ਸਿੰਘ ਤੇ ਹੋਰ ਨੌਜਵਾਨਾ ਦੇ ਉਦਮ ਉਪਰਾਲੇ ਸਦਕਾ ਕਰਵਾਏ ਕ੍ਰਿਕਟ ਟੂਰਨਾਮੈਂਟ ਦੌਰਾਨ ਭਾਈ ਰਾਮ ਸਿੰਘ ਕਲੱਬ ਨੇ ਚੜ੍ਹਦੀ ਕਲਾ ਨੌਜਵਾਨ ਕਲੱਬ ਨੂੰ ਫਾਈਨਲ ਮੈਚ ਵਿੱਚ ਹਰਾ ਕੇ ਖੇਡੀ ਗਈ 8 ਟੀਮਾਂ ਦੀ ਇਸ ਲੜੀ ਵਿੱਚ ਟਰਾਫੀ ਨੂੰ ਆਪਣੇ ਕਬਜ਼ੇ ਵਿੱਚ ਕੀਤਾ। ਇਸ ਮੌਕੇ �

Read Full Story: http://www.punjabinfoline.com/story/26054

PM at the launch of “Saansad Adarsh Gram Yojana”

The Prime Minister Shri Narendra Modi being welcomed by the Union Minister for Road Transport & Highways and Shipping, Shri Nitin Gadkari and the Minister of State for Rural Development, Panchayati Raj, Drinking Water and Sanitation, Shri Upendra Kushwaha at the launch of "Saansad Adarsh Gram Yojana", in New Delhi on October 11, 2014.

Read Full Story: http://www.punjabinfoline.com/story/26053

Friday, October 10, 2014

ਭਾਰਤ ਦੀ ਸਖਤੀ ਤੋਂ ਬਾਅਦ ਸਰਹੱਦ 'ਤੇ ਬੀਤੀ ਰਾਤ ਨਹੀਂ ਹੋਈ ਗੋਲੀਬਾਰੀ

ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਜ਼ਦੀਕ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਦੀ ਸਖਤੀ ਤੋਂ ਬਾਅਦ ਬੀਤੀ ਰਾਤ ਸਰਹੱਦ \'ਤੇ ਗੋਲੀਬਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ \'ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਜ਼ਦੀਕ ਗੋਲੀਬਾਰੀ ਨਹੀਂ ਹੋਈ। ਵੀਰਵਾਰ ਰਾਤ ਸਾਢੇ ਅੱਠ ਵਜੇ ਤੋਂ ਬਾਅਦ ਸਰਹੱਦ \'ਤੇ ਗੋਲੀਬਾਰੀ ਦੀ ਕੋਈ ਘਟਨ

Read Full Story: http://www.punjabinfoline.com/story/26052

ਸਰਦੀ ਦੇ ਮੌਸਮ ਤੋਂ ਪਹਿਲਾ ਹੀ ਰਜਾਈਆ ਭਰਨ ਵਾਲਿਆਂ ਦੀ ਬਣੀ ਚਾਂਦੀ

ਜਿਥੇ ਪਿਛਲੇ ਸਮੇਂ ਗਰਮੀ ਦੇ ਮੌਸਮ ਦੌਰਾਨ ਗਰਮੀ ਤੋਂ ਰਾਹਤ ਲੈਣ ਲਈ ਏਸੀ, ਕੂਲਰ, ਪੱਖਿਆਂ ਦੀ ਵਿਕਰੀ ਜੋਰਾਂ ਤੇ ਰਹੀ ਸੀ ਉਥੇ ਹੁਣ ਸਰਦੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਉਨ੍ਹਾਂ ਦਾ ਧੰਦਾ ਚੌਪਟ ਤੇ ਰਜਾਈਆ ਭਰਨ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ ਤੇ ਸਰਦੀ ਦੇ ਮੌਸਮ ਤੋਂ ਪਹਿਲਾ ਹੀ ਠੰਢ ਤੋਂ ਬਚਣ ਲਈ ਰਜਾਈਆਂ, ਤਲਾਈਆ ਤੇ ਗਰਮ ਗੱਦੇ ਭਰਨ ਦਾ ਰੁਝਾਨ ਪੂਰੇ ਜੋਰਾਂ ਤੇ ਹੈ ਤੇ ਸਾਰੀਆਂ ਗਰਮੀਆ

Read Full Story: http://www.punjabinfoline.com/story/26051

ਕਰਵਾ ਚੌਥ ਨੂੰ ਲੈ ਕੇ ਔਰਤਾਂ 'ਚ ਉਤਸ਼ਾਹ, ਬਜ਼ਾਰਾਂ 'ਚ ਰੌਣਕ

ਬੇਸ਼ੱਕ ਕਰਵਾ ਚੌਥ ਵਿਚ ਇਕ ਦਿਨ ਬਾਕੀ ਹੈ ਪਰ ਪਿੰਡਾਂ ਦੀਆਂ ਮਠਿਆਈ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ਤੇ ਅੋਰਤਾਂ ਦੀਆਂ ਲੰਬੀ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵੱਧ ਰਹੀ ਮਹਿੰਗਾਈ ਦੇ ਦੌਰ ਨੂੰ ਦੇਖਦੇ ਹੋਏ ਔਰਤਾਂ ਖਰੀਦਦਾਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਮਠਿਆਈਆਂ ਵਾਲੀਆਂ ਦੁਕਾਨਾਂ ਤੇ ਅਡਵਾਂਸ ਵਿਚ ਹੀ ਮੱਠੀਆਂ ਦੀ ਬੁਕਿੰਗ ਚੱਲ ਰਹ�

Read Full Story: http://www.punjabinfoline.com/story/26050

40 ਗੁਰਸਿੱਖ ਅੰਮ੍ਰਿਤਧਾਰੀ ਬੱਚਿਆਂ ਦਾ ਮੈਡਲਾਂ ਨਾਲ ਕੀਤਾ ਸਨਮਾਨ

ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕ ਮੁਕੰਦ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਸ਼ ਜਥੇ ਬਾਬਾ ਕ੍ਰਿਪਾਲ ਸਿੰਘ ਗੁਰੂ ਕਾ ਬਾਗ ਵਾਲਿਆਂ ਦੀ ਅਗਵਾਈ 'ਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਕੰਵਲਜੀਤ ਸਿੰਘ

Read Full Story: http://www.punjabinfoline.com/story/26049

ਸੁਹਾਗਣਾਂ ਦਾ ਤਿਓਹਾਰ ਕਰਵਾ ਚੌਥ

ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ। ਇਸ ਦੇ ਇਤਿਹਾਸਕ ਪਿਛੋਕੜ ਅਤੇ ਧਾਰਮਿਕ ਰਸਮਾਂ ਬਾਰੇ ਚਾਹੇ ਕਿਸੇ ਨੂੰ ਨਾ ਪਤਾ ਹੋਵੇ ਪਰ ਇਸ ਦੀ ਚਮਕ-ਦਮਕ ਸਭ ਦੇ ਮਨ ਨੂੰ ਟੁੰਬਦੀ ਹੈ। ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਨ ਵਾਸਤੇ ਰੱਖੇ ਜਾਂਦੇ ਕਰਵਾ ਚੌਥ ਦੇ ਵਰਤ ਦੀ ਮੁੱਖ ਭਾਵਨਾ ਤਾਂ ਉਹੀ ਹੈ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ ਪਰ ਹਿਸ ਦੇ ਪ੍ਰਗਟਾਵੇ ਦੇ ਢੰਗ-ਤਰੀਕੇ ਸਮੇ-ਸਮੇ ਬਦਲ�

Read Full Story: http://www.punjabinfoline.com/story/26048

Thursday, October 9, 2014

ਕਰੂਨਾ ਚਰਚ ਵਿਖੇ ਸਾਲਾਨਾ ਕੰਨਵੈਕਸ਼ਨ 11, 12, 13 ਤੋਂ ਸ਼ੁਰੂ

ਭਾਰਤ ਅਤੇ ਵਿਸ਼ਵ ਦੀ ਖੁਸ਼ਹਾਲੀ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕੰਨਵੈਨਸ਼ਨ ਕਰੂਨਾ ਚਰਚ ਵਿਖੇ ਧੂਮਧਾਮ ਨਾਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਮੁੱਖ ਪਾਸਟਰ ਦਾਨੀਅਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਾਲਾਨਾ ਕੰਨਵੈਨਸ਼ਨ 3 ਦਿਨਾ ਲਈ ਕੀਤੀ ਜਾ ਰਹੀ ਹੈ। ਜੋ ਸ਼ੁਕਰਵਾਰ ਤੋਂ ਐਤਵਾਰ ਤੱਕ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਭੂ ਦੇ ਦ�

Read Full Story: http://www.punjabinfoline.com/story/26047

ਪੰਜਾਬ ਸਰਕਾਰ ਵੱਲੋਂ 1 ਰੁਪਏ ਕਿੱਲੋ ਕਣਕ ਦੇ ਨਾਂ ਤੇ ਵੰਡੀਆ ਜਾ ਰਹੀਆਂ ਹਨ ਬਿਮਾਰੀਆਂ

ਪੰਜਾਬ ਸਰਕਾਰ ਵੱਲੋਂ ਸੱਸਤਾ ਅਨਾਜ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ 1 ਰੁਪਏ ਕਿਲੋ ਕਣਕ ਦੀ ਸਕੀਮ ਦੇ ਨਾਂ ਤੇ ਨੀਲੇ ਕਾਰਡ ਧਾਰਕਾਂ ਨੂੰ ਸਿਵਲ ਸਪਲਾਈਜ ਅਤੇ ਖਪਤਕਾਰ ਵਿਭਾਗ ਵੱਲੋਂ ਗਲਿਆ-ਸੜਿਆ, ਸੂਡੀਆਂ ਵਾਲਾ ਰਾਸ਼ਨ ਵੰਡ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਿਸ ਦੀ ਤਾਜਾ ਮਿਸਾਲ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਡੀਪੂ ਹੋਲਡਰ ਵੱਲੋਂ ਗਰੀਬ ਪਰਿਵਾਰਾਂ �

Read Full Story: http://www.punjabinfoline.com/story/26046

Tuesday, October 7, 2014

ਲੁਧਿਆਣਾ ਦੇ ਜਮਾਲਪੁਰ ਚ ASI ਰਿਸ਼ਵਤ ਮੋੜ ਦਾ ਹੋਆ

ਲੁਧਿਆਣਾ ਦੇ ਜਮਾਲਪੁਰ ਚ ASI ਰਿਸ਼ਵਤ ਮੋੜ ਦਾ ਹੋਆ। ਇਹ ਵੀਡੀਓ ਕਲਿਪ ਪੰਜਾਬ ਇੰਫੋਲਾਈਨ ਨੂੰ ਵਾਟਸ ਐਪ ਰਾਹੀਂ ਪ੍ਰਾਪਤ ਹੋਆ ਹੈ। ਇਸ ਘਟਨਾ ਦੇ ਹੋਰ ਵੇਰਵੇ ਪੰਜਾਬ ਇੰਫੋਲਾਈਨ ਕੋਲ ਨਹੀ ਹਨ। ਜਿਵੇ ਹੀ ਹੋਰ ਵੇਰਵੇ ਪ੍ਰਾਪਤ ਹੋਣਗੇ ਤਾਂ ਜਰੂਰ ਸਾਂਝੇ ਕੀਤੇ ਜਾਂਣਗੇ-\r\n\r\n

Read Full Story: http://www.punjabinfoline.com/story/26045

Monday, October 6, 2014

ਖਾਸਾ ਨੇ ਜਨਰਲ ਸਕੱਤਰ ਬਣਾਉਣ ਤੇ ਦੋਹਾਂ ਪ੍ਰਧਾਨਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਤੇ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ ਵੱਲੋਂ ਜਸਬੀਰ ਸਿੰਘ ਖਾਸਾ ਨੂੰ ਜਨਰਲ ਸਕੱਤਰ ਬਣਾਉਣ ਤੇ ਜਸਬੀਰ ਖਾਸਾ ਨੇ ਦੋਹਾਂ ਪ੍ਰਧਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਜੋ ਸੇਵਾ ਉਸ ਨੂੰ ਸੋਂਪੀ ਗਈ ਹੈ, ਉਸ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਗਾਂ। ਖਾਸਾ ਨੇ ਕਿਹਾ ਕਿ ਉਹ ਪੱਤਰਕਾਰ ਯ

Read Full Story: http://www.punjabinfoline.com/story/26044

ਭਾਰਤ ਦੀਆ ਚੌਂਕੀਆ ਦੇ ਹਮਲੇ ਦੇ ਵਿਰੋਧ ’ਚ ਘਰਿੰਡੀ ਨੇ ਫੂਕਿਆ ਪਾਕਿਸਤਾਨ ਦਾ ਝੰਡਾ

ਵਾਲਮੀਕਿ ਲਵਕੁੱਸ਼ ਸੇਵਾਦੱਲ ਦੇ ਚੇਅਰਮੈਨ ਸਾਹਿਬ ਸਿੰਘ ਘਰਿੰਡੀ ਅਤੇ ਉਨ੍ਹਾਂ ਦੇ ਸਮੱਰਥਕਾਂ ਵਲੋਂ ਪਿੰਡ ਛਿੱਡਣ ਵਿਖੇ ਪਾਕਿਸਤਾਨ ਦਾ ਝੰਡਾ ਫੂਕ ਕੇ ਜੰਮ੍ਹ ਕੇ ਨਾਰੇਬਾਜੀ ਕੀਤੀ। ਜਾਣਕਾਰੀ ਦਿੰਦਿਆਂ ਘਰਿੰਡੀ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਵਲੋਂ ਜੰਮੂ ਵਿੱਚ ਕਈ ਭਾਰਤ ਦੀਆ ਚੌਂਕੀਆਂ ਤੇ 10ਵੀਂ ਵਾਰ ਹਮਲਾ ਕਰ ਕੇ ਕਈ ਘਰਾਂ ਤੇ ਫੌਜ ਦੀਆਂ ਚੌਂਕੀਆਂ ਨੂੰ ਭਾਰੀ ਨੁਕਸਾਨ ਪਹੁੰਚ�

Read Full Story: http://www.punjabinfoline.com/story/26043

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਦੋ ਦਿਨਾਂ ਦਾ ਲੰਗਰ ਲਗਾਇਆ

ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੰਗਤਪੁਰਾ ਸਾਹਿਬ ਪਿੰਡ ਚੱਕ ਮੁਕੰਦ ਦੇ ਮੁੱਖ ਸੇਵਾਦਾਰ ਬਾਬਾ ਕ੍ਰਿਪਾਲ ਸਿੰਘ ਗੁਰੂ ਕਾ ਬਾਗ ਵਾਲੇ ਦੀ ਅਗਵਾਈ 'ਚ ਪਿੰਡ ਚੱਕ ਮੁਕੰਦ ਦੀ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਦੋ ਦਿਨਾਂ ਦਾ ਲੰਗਰ ਲਗਾਇਆ ਗਿਆ। ਬਾਬਾ ਕ੍ਰਿਪਾਲ ਸਿੰਘ ਨੇ ਖੁ�

Read Full Story: http://www.punjabinfoline.com/story/26042

ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਨੂੰ ਰੋਕਿਆ ਜਾਵੇ - ਪ੍ਰਧਾਨ ਸ਼ਰਮਾ

ਪੰਜਾਬ ਸੁਧਾਰ ਸਭਾ ਰਜਿ. ਦੇ ਪੰਜਾਬ ਪ੍ਰਧਾਨ ਬਲਰਾਮ ਕੁਮਾਰ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਾਈਵੇਟ/ਏਡਿਡ ਸਕੂਲਾਂ ਦੀ ਲੁੱਟ ਖਸੁੱਟ ਸਖਤੀ ਨਾਲ ਰੋਕੀ ਜਾਵੇ, ਜੇਕਰ ਉਹ ਸਰਕਾਰੀ ਨਿਯਮਾਂ ਮੁਤਾਬਿਕ ਨਹੀਂ ਚੱਲਦੇ ਤਾਂ ਇਨ੍ਹਾਂ ਦੀ ਮਾਨਤਾ ਅਤੇ ਗ੍ਰਾਂਟ ਬੰਦ ਕਰ ਦਿੱਤੀ ਜਾਵੇ। ਸ਼ਰਮਾ ਨੇ ਕਿਹਾ ਕਿ ਕੁਝ ਪ੍ਰਾਈਵੇਟ ਸਕੂਲ

Read Full Story: http://www.punjabinfoline.com/story/26041

Sunday, October 5, 2014

ਹਰੇਕ ਲੜਕੀ ਨੂੰ ਹੱਥੀ ਕੁਝ ਹੁਨਰ ਸਿੱਖਣਾ ਜ਼ਰੂਰੀ ਹੈ - ਚੱਕ ਮੁਕੰਦ, ਲਾਹੋਰੀਆਂ

ਸਰਕਾਰੀ ਬਹੁ ਤਕਨੀਕੀ ਕਾਲਜ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆ ਪਿੰਡਾਂ ਤੇ ਸਹਿਰਾਂ ਦੇ ਵੱਖ-ਵੱਖ ਖੇਤਰਾਂ 'ਚ ਲੜਕੀਆਂ ਨੂੰ ਸਿਲਾਈ ਕਢਾਈ ਦਾ 6 ਮਹੀਨੇ ਦਾ ਕੋਰਸ ਕਰਵਾ ਕੇ ਸਲਾਘ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪਿੰਡਾਂ ਵਿੱਚ ਸਿਲਾਈ ਕਢਾਈ ਟੀਚਰਾਂ ਨੂੰ ਰੁਜ਼ਗਾਰ ਦਾ ਮੌਕਾ ਵੀ ਮਿਲ ਰਿਹਾ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਕੌਮੀ ਪ੍

Read Full Story: http://www.punjabinfoline.com/story/26040

Friday, October 3, 2014

ਇੰਡੀਆ ਗੇਟ ਤੇ ਲੋਕਾਂ ਨੇ ਕੀਤਾ ਪੰਜਾਬ ਪੁਲਸ ਦਾ ਪਿੱਟ ਸਿਆਪਾ

ਇੰਡੀਆ ਗੇਟ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈਵੀ ਗੱਡੀਆਂ ਦੀ ਸ਼ਹਿਰ ਵਿੱਚ ਨੋ ਐਂਟਰੀ ਹੁੰਦੀ ਹੈ, ਜਿਸ ਕਾਰਨ ਟ੍ਰੈਫਿਕ ਦੀ ਡੀਐਸਪੀ ਕੰਵਲਜੀਤ ਕੌਰ ਦੇ ਹੁਕਮਾਂ ਤਹਿਤ ਟ੍ਰੈਫਿਕ ਦੇ ਕੁਝ ਮੁਲਾਜਮਾਂ ਨੇ ਉਸ ਜਗ੍ਹਾ ਤੇ ਨਾਕਾ ਲਗਾਇਆ ਹੋਇਆ ਸੀ ਅਤੇ ਉਹ ਹਰ ਗੱਡੀ ਨੂੰ ਸ਼ਹਿਰ ਅੰਦਰ ਦਾਖਲ ਹੋਣ ਤੋਂ ਰੋਕ ਰਹੇ ਸਨ, ਜਿਸ ਦੌਰਾਨ ਇੰਡੀਆ ਗੇਟ ਤੇ ਸਥਿਤ ਇੱਕ ਧਰਮ ਕੰਡਾ ਗੱਡੀਆਂ ਦੀ ਤੋਲਾਈ ਵਾਸਤੇ ਬਣਿ

Read Full Story: http://www.punjabinfoline.com/story/26039

ਪਿੰਡ ਦੀ ਪੱਕੀ ਗਲੀ ਨੇ ਧਾਰਿਆ ਦਰਿਆ ਦਾ ਰੂਪ

ਅਟਾਰੀ ਹਲਕੇ ਦੇ ਅਧੀਨ ਪੈਂਦੇ ਪਿੰਡ ਚੀਚਾ ਵਿਖੇ ਇੱਕ ਗਲੀ ਨੇ ਪਿਛਲੇ 10 ਸਾਲ ਤੋਂ ਛੱਪੜ ਦਾ ਰੂਪ ਧਾਰਿਆ ਹੋਇਆ ਹੈ, ਜਿਸ ਕਾਰਨ ਪਿੰਡ ਵਾਸੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਚੀਚਾ, ਸਵਿੰਦਰ ਸਿੰਘ, ਮੱਪੇ ਸ਼ਾਹ, ਰਣਜੀਤ ਸਿੰਘ, ਬਲਰਾਜ ਸਿੰਘ, ਗੁਰਵੇਲ ਸਿੰਘ, ਰਛਪਾਲ ਸਿੰਘ, ਗੁਲਜ਼ਾਰ ਸਿੰਘ ਆਦਿ ਨੇ ਦੱਸਿਆ ਕਿ ਗਲੀ ਨੂੰ ਦਿਖਾਉਂਦਿਆਂ ਹੋਇ�

Read Full Story: http://www.punjabinfoline.com/story/26038

Thursday, October 2, 2014

ਹਾਕੀ: ਏਸ਼ੀਆ ਜਿੱਤ ਕੇ ਭਾਰਤ ਨੇ ਕਟਾਈ ਓਲੰਪਿਕ ਲਈ ਟਿਕਟ

ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਅੱਜ ਇੱਥੇ ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਸ਼ੂਟਆਊਟ ਵਿੱਚ 4-2 ਨਾਲ ਮਾਤ ਦੇ ਕੇ 16 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ ਅਤੇ ਨਾਲ ਹੀ 2016 ਦੀਆਂ ਰੀਓ ਓਲੰਪਿਕਸ ਲਈ ਸਿੱਧੀ ਟਿਕਟ ਵੀ ਹਾਸਲ ਕਰ ਲਈ ਹੈ।\r\nਉਪ-ਮਹਾਂਦੀਪ ਦੀਆਂ ਰਵਾਇਤੀ ਵਿਰੋਧੀ ਟੀਮਾਂ ਦਰਮਿਆਨ ਖੇਡੇ ਗਏ ਇਸ ਫਸਵੇਂ ਮੁਕਾਬਲੇ ਵਿੱਚ ਭਾਰਤ ਤੇ ਪਾਕਿਸਤਾਨ ਦੋਵ

Read Full Story: http://www.punjabinfoline.com/story/26037

ਸਵੱਛ ਭਾਰਤ ਮੁਹਿਮ ਤਹਿਤ ਮੁੱਲਾ ਬਹਿਰਾਮ ਵਿਖੇ ਸਰਪੰਚ ਵੱਲੋਂ ਸਫਾਈ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਸਵੱਛ ਭਾਰਤ ਸਫਾਈ ਮੁਹਿੰਮ ਚਲਾਈ ਹੈ, ਉਸ ਹੁਕਮਾਂ ਤਹਿਤ ਅਟਾਰੀ ਹਲਕੇ ਦੇ ਪਿੰਡ ਮੁੱਲਾ ਬਹਿਰਾਮ ਵਿਖੇ ਅਕਾਲੀ ਦਲ ਬਾਦਲ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਆਪਣੇ ਸਾਰੇ ਮੈਂਬਰਾਂ ਸਮੇਤ ਪਿੰਡ ਚ ਸਾਰੀਆਂ ਗਲੀਆਂ ਦੀ ਸਫਾਈ ਕੀਤੀ ਹੈ। ਸਰਪੰਚ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਚ ਪਿੰਡ ਦੇ ਨੌਜਵਾਨਾਂ ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਕ�

Read Full Story: http://www.punjabinfoline.com/story/26036

ਮੈਟਰੋ ਪ੍ਰੋਜੈਕਟ ਨੇ ਗਰੀਬਾਂ ਸਿਰ ਚਾੜ੍ਹਿਆ ਕਰੋੜਾਂ ਦਾ ਕਰਜਾ

ਇਕ ਪਾਸੇ ਪੰਜਾਬ ਸਰਕਾਰ ਖਜਾਨਾ ਖਾਲੀ ਹੋਣ ਕਾਰਨ ਗਰੀਬਾਂ ਦਾ ਖੂਨ ਨਿਚੋੜਨ \'ਚ ਪੂਰੀ ਤਰ੍ਹਾਂ ਡੱਟ ਗਈ ਹੈ ਪਰ ਦੂਜੇ ਪਾਸੇ ਗਰੀਬਾਂ ਦਾ ਖੂਨ ਨਿਚੋੜ ਕੇ ਵੀ ਦੁਬਾਰਾ-ਦੁਬਾਰਾ ਫਿਰ ਗਰੀਬਾਂ ਸਿਰ ਕਰਜਾ ਚੜ੍ਹਾ ਰਹੀ ਹੈ ਕਿਉਕਿ ਇੰਡੀਆ ਗੇਟ ਤੋ ਭੰਡਾਰੀ ਪੁਲ ਤੱਕ ਜੋ ਮੈਟਰੋ ਪ੍ਰੇਜੈਕਟ ਸ਼ੁਰੂ ਕੀਤਾ ਹੋਇਆ ਹੈ, ਉਹ ਕਰੋੜਾਂ ਰੁਪਿਆਂ ਦੀਆਂ ਸਟਰੀਟ ਲਾਇਟਾਂ ਤੇ ਲੱਖਾਂ ਰੁਪਏ ਦੇ ਦਰੱਖਤ ਖਾ ਗਿਆ ਹ�

Read Full Story: http://www.punjabinfoline.com/story/26035

ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਤਿਆਰੀ ਵਿਚ ਪਾਕਿਸਤਾਨ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 2018 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੋ ਸਾਲਾਂ ਅੰਦਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਰਾਹੀਂ ਵੋਟਾਂ ਪਵਾਉਣ ਦੀ ਤਿਆਰੀ ਆਰੰਭ ਦਿੱਤੀ ਹੈ। ਚੋਣ ਕਮਿਸ਼ਨ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਈਵੀਐਮ ਵਰਗੀ ਆਧੁਨਿਕ ਤਕਨੀਕ ਨੂੰ ਲਾਗੂ ਕਰਨ ਲਈ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰੇ।\r\nਪਾਕਿਸਤਾਨੀ ਚੋਣ ਕਮਿਸ਼ਨਰ ਦੇ ਸਕੱਤਰ ਇਸ਼ਤਿਆਕ ਅਹਿਮਦ ਖ਼ਾਨ

Read Full Story: http://www.punjabinfoline.com/story/26034

ਜਮਾਲਪੁਰ ਪੁਲੀਸ ਮੁਕਾਬਲਾ - ਐਸਸੀ ਐਕਟ ਤਹਿਤ ਵੀ ਚੱਲੇਗਾ ਕੇਸ

ਇਥੇ ਜਮਾਲਪੁਰ ਵਿੱਚ ਬੀਤੇ ਦਿਨੀਂ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਅੱਜ ਪੁਲੀਸ ਨੇ ਨਵੀਂ ਧਾਰਾ ਜੋੜ ਦਿੱਤੀ ਹੈ, ਜਿਸ ਕਾਰਨ ਹੁਣ ਮੁਲਜ਼ਮਾਂ 'ਤੇ ਐਸਸੀ ਐਕਟ ਤਹਿਤ ਵੀ ਕੇਸ ਚੱਲੇਗਾ। ਜ਼ਿਕਰਯੋਗ ਹੈ ਕਿ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ.ਰਾਜ ਕੁਮਾਰ ਵੇਰਕਾ ਨੇ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਪ੍ਰਮੋਦ ਬਾਨ ਨੂੰ �

Read Full Story: http://www.punjabinfoline.com/story/26033

ਕਥੂਰੀਆ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੋਨੇ ਦੀ ਪਾਲਕੀ ਭੇਟ

ਇੱਥੇ ਕਥੂਰੀਆ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਲਗਪਗ ਤਿੰਨ ਕਿਲੋ ਸੋਨੇ ਨਾਲ ਇੱਕ ਕਰੋੜ ਰੁਪਏ ਵਿੱਚ ਤਿਆਰ ਹੋਈ ਸੋਨੇ ਦੀ ਪਾਲਕੀ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਸ਼ਰਧਾਲੂ ਔਰਤ ਵੱਲੋਂ ਲਗਪਗ ਸਵਾ ਕਿਲੋ ਸੋਨੇ ਨਾਲ ਤਿਆਰ ਕੀਤੇ 'ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ' ਲਿਖੇ ਅੱਖਰਾਂ ਵਾਲੀ ਪੰਕਤੀ ਭੇਟ ਕੀਤੀ ਗਈ ਹੈ ਜੋ ਦਰਸ਼ਨੀ ਡਿਉਢੀ ਦ�

Read Full Story: http://www.punjabinfoline.com/story/26032

‘ਸਵੱਛ ਭਾਰਤ’ ਅਭਿਆਨ ਦੀ ਅਗਵਾਈ ਕਰਨਗੇ ਮੁੱਖ ਮੰਤਰੀ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬੇ ਭਰ ਵਿੱਚ ਚਲਾਏ ਜਾਣ ਵਾਲੇ 'ਸਵੱਛ ਭਾਰਤ' ਅਭਿਆਨ ਦੀ ਅਗਵਾਈ ਕਰਨਗੇ ਅਤੇ ਇਸ ਸਬੰਧੀ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਤਲਵੰਬੀ ਸਾਬੋ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਇਸ ਮੁਹਿੰਮ ਦਾ ਆਗਾਜ਼ ਕਰਨਗੇ। ਸਰਕਾਰੀ ਬੁਲਾਰੇ ਅਨੁਸਾਰ ਸਮੂਹ ਅਧਿਕਾਰੀਆਂ/ਮੁਲਾਜ਼ਮ 2 ਅਕਤੂਬਰ ਨੂੰ 9 ਤੋਂ 10 ਵਜੇ ਤਕ 1 ਘੰਟੇ ਲਈ ਡਿਊਟੀ 'ਤੇ ਹਾਜ਼ਰ ਹੋਣਗੇ ਅਤੇ ਸਫ਼ਾਈ ਦੀ ਸਹ

Read Full Story: http://www.punjabinfoline.com/story/26031

ਏਸ਼ੀਅਨ ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ

ਏਸ਼ੀਅਨ ਖੇਡਾਂ ਵਿੱਚ ਵੀਰਵਾਰ ਨੂੰ ਪੁਰਸ਼ ਹਾਕੀ ਦੇ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ 'ਚ ਦੋਵੇਂ ਟੀਮਾਂ ਸੋਨੇ ਦਾ ਤਗਮਾ ਜਿੱਤ ਕੇ 2016 ਰੀਓ ਓਲੰਪਿਕਸ ਦੀ ਸਿੱਧੀ ਟਿਕਟ ਹਾਸਲ ਕਰਨ ਲਈ ਵਾਹ ਲਗਾਉਣਗੀਆਂ। ਭਾਰਤ ਮੇਜ਼ਬਾਨ ਕੋਰੀਆ ਨੂੰ ਕੱਲ੍ਹ 1-0 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ ਹੈ, ਜਦੋਂਕਿ ਸਾਬਕਾ ਚੈਂਪੀਅਨ ਪਾਕਿਸਤਾਨੀ ਟੀਮ ਮਲੇਸ਼ੀਆ ਨ�

Read Full Story: http://www.punjabinfoline.com/story/26030