Monday, September 1, 2014

ਬੁਖਾਰ ਕਾਰਨ ਅਮਿਤਾਭ ਨੇ ਸ਼ੂਟਿੰਗ ਕੀਤੀ ਬੰਦ

ਮਹਾਨਾਇਕ ਅਮਿਤਾਭ ਬੱਚਨ ਨੂੰ ਬੁਖਾਰ ਚੜ੍ਹ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ ਪੀਕੂ ਦੀ ਸ਼ੂਟਿੰਗ ਰੱਦ ਕਰਨੀ ਪਈ ਹੈ। 71 ਸਾਲਾ ਮਹਾਨਾਇਕ ਨੇ ਸੁਜੀਤ ਸਰਕਾਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਪਿਛਲੇ ਹਫਤੇ ਸ਼ੁਰੂ ਕੀਤੀ ਸੀ, ਜਿਸ \'ਚ ਉਨ੍ਹਾਂ ਨਾਲ ਦੀਪਿਕਾ ਪਾਦੁਕੋਣ ਤੇ ਇਰਫਾਨ ਖਾਨ ਕੰਮ ਕਰ ਰਹੇ ਹਨ।\r\nਬੱਚਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਹੁਣੇ ਪਤਾ ਲੱਗਾ ਹੈ ਕਿ ਬੁਖਾਰ

Read Full Story: http://www.punjabinfoline.com/story/25938