Wednesday, September 3, 2014

ਪ੍ਰਧਾਨ ਮੰਤਰੀ ਮੰਤਰੀਆਂ ਨੂੰ ਫੈਸਲੇ ਲੈਣ 'ਚ ਦਿੰਦੇ ਨੇ ਪੂਰੀ ਆਜ਼ਾਦੀ-ਜਾਵੜੇਕਰ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ \'ਨੀਤੀਗਤ ਪੱਖਪਾਤ\' \'ਤੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਨੂੰ ਫੈਸਲੇ ਲੈਣ ਵਿਚ ਪੂਰੀ ਤਰਾਂ ਆਜ਼ਾਦੀ ਦਿੱਤੀ ਹੈ ਅਤੇ ਉਹ ਉਨ੍ਹਾਂ ਨੂੰ ਫੈਸਲੇ ਲੈਣ ਦੇ ਲਈ ਉਤਸ਼ਾਹਿਤ ਵੀ ਕਰਦੇ ਹਨ। ਮੋਦੀ ਦੇ ਬਾਰੇ ਜਾਵੜੇਕਰ ਨੇ ਕਿਹਾ, \'ਕਿ ਉਹ ਸਾਨੂੰ ਬਹੁਤ ਆਜ਼ਾਦੀ ਦਿੰਦੇ ਹਨ ਅਤੇ ਸਾਡੇ ਲਈ �

Read Full Story: http://www.punjabinfoline.com/story/25953