Saturday, September 27, 2014

ਸੁਸ਼ਮਾ ਸਵਰਾਜ ਵੱਲੋਂ ਦੂਸਰੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਸੁਰੱਖਿਆ ਕੌਸਲ ਵਿਚ ਸੁਧਾਰਾਂ 'ਤੇ ਚਰਚਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਚੀਨ ਅਤੇ ਇਬਸਾ (ਆਈ. ਬੀ. ਐਸ. ਏ.) ਅਤੇ ਜੀ4 ਸਮੂਹ ਬਲਾਕ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਵਿਚ ਛੇਤੀ ਸੁਧਾਰਾਂ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਸਾਲ 2015 ਤਕ ਸੁਧਾਰ ਪ੍ਰਕਿਰਿਆ ਪੂਰੀ ਕਰਨ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ | ਸੁਸ਼ਮਾ ਸਵਰਾਜ ਨੇ ਆਪਣੀ ਨਿਊਯਾਰਕ ਯਾਤਰਾ ਦੇ ਦੂਸਰੇ ਦ�

Read Full Story: http://www.punjabinfoline.com/story/26021