Saturday, September 27, 2014

ਮਹਾਰਾਸ਼ਟਰ ਦੇ ਮੁੱਖ ਮੰਤਰੀ ਪਿ੍ਥਵੀ ਰਾਜ ਚਵਾਨ ਵੱਲੋਂ ਅਸਤੀਫ਼ਾ

ਐਨ. ਸੀ. ਪੀ. ਵੱਲੋਂ ਗਠਜੋੜ ਤੋੜਨ ਅਤੇ ਸਮਰਥਨ ਵਾਪਸ ਲੈਣ ਤੋਂ ਬਾਅਦ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਪਿ੍ਥਵੀ ਰਾਜ ਚਵਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਕਿਉਂਕਿ ਐਨ. ਸੀ. ਪੀ. ਵੱਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਘੱਟ ਗਿਣਤੀ ਵਿਚ ਆ ਗਈ ਹੈ | ਸਰਕਾਰੀ ਅਧਿਕਾਰੀਆਂ ਅਨੁਸਾਰ ਚਵਾਨ ਸ਼ਾਮ ਨੂੰ ਰਾਜ ਭਵਨ ਗਏ ਅਤੇ ਆਪਣਾ ਅਸਤੀਫਾ ਸੂਬੇ ਦੇ ਰਾਜਪਾਲ ਸੀ. ਵਿੱ�

Read Full Story: http://www.punjabinfoline.com/story/26022