Saturday, September 20, 2014

ਸਕਾਟਲੈਂਡ ਵਾਸੀਆਂ ਨੇ ਆਜ਼ਾਦੀ ਨੂੰ ਠੁਕਰਾਇਆ

ਸਕਾਟਲੈਂਡ ਦੇ ਆਜ਼ਾਦੀ ਸਬੰਧੀ ਹੋਈ ਰਾਏਸ਼ੁਮਾਰੀ ਵਿੱਚ ਆਜ਼ਾਦੀ ਖਿਲਾਫ਼ ਲੋਕ ਫੈਸਲੇ ਨੇ ਬਰਤਾਨੀਆ ਅਤੇ ਸਕਾਟਲੈਂਡ ਦੇ ਲੋਕਾਂ ਨੂੰ ਸੁੱਖ ਦਾ ਸਾਹ ਦਿੱਤਾ ਹੈ | ਇਸ ਫ਼ੈਸਲੇ ਨਾਲ ਬਰਤਾਨੀਆ ਵਿਚ ਸ਼ਕਤੀਆਂ ਦੀ ਵੰਡ ਦੀ ਕ੍ਰਾਂਤੀ ਲਈ ਰਾਹ ਪੱਧਰਾ ਹੋ ਗਿਆ ਹੈ | ਇਨ੍ਹਾਂ ਵੋਟਾਂ ਵਿੱਚ ਹਿੱਸਾ ਲੈਣ ਲਈ 4,285,323 ਵੋਟਰਾਂ ਨੇ ਵੋਟ ਦਰਜ ਕਰਵਾਈ ਸੀ, ਜਿਨ੍ਹਾਂ ਵਿੱਚੋਂ 2,001,926 ਵੋਟਾਂ \'ਨਾਂਹ\' ਅਤੇ 1,617,989 \'�

Read Full Story: http://www.punjabinfoline.com/story/26010