Saturday, September 13, 2014

ਚੱਕ ਮੁਕੰਦ ਦੇ ਵਾਸੀਆਂ ਨੀਲੇ ਕਾਰਡਾਂ ਦੀ ਕਣਕ ਨੂੰ ਲੈ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਪਿੰਡ ਚੱਕ ਮੁਕੰਦ ਵਿਖੇ ਪੰਜਾਬ ਸਰਕਾਰ ਵੱਲੋਂ ਆਈ ਨੀਲੇ ਕਾਰਡਾਂ ਦੀ ਕਣਕ ਨੂੰ ਲੈ ਕੇ ਅੱਜ ਕੁਝ ਪਿੰਡ ਵਾਸੀਆਂ ਨੇ ਡੀਪੂ ਦੇ ਸਾਹਮਣੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਕੀਤੇ ਸਰਵੇ ਦੌਰਾਨ ਪਿੰਡ ਦੇ ਗਰੀਬ ਲੋਕਾਂ ਦੇ 355 ਨੀਲੇ ਕਾਰਡ ਬਣਾਏ ਜਾਣੇ ਸਨ ਪਰ ਉਨ੍ਹਾਂ `ਚੋਂ 230 ਹੀ ਪਾਸ ਹੋਏ। ਪਰ 230 ਵਿਚੋਂ ਮੌਜੂਦਾ ਸਰਪੰਚ ਨੇ ਆ

Read Full Story: http://www.punjabinfoline.com/story/25981