Tuesday, September 9, 2014

ਕਾਰ ਅਤੇ ਮੋਟਰਸਾਇਕਲ ’ਚ ਟੱਕਰ ਦੋ ਜ਼ਖ਼ਮੀ

ਅੱਜ ਚੌਂਕ ਖਾਸਾ ਵਿਖੇ ਅਲਟੋ ਕਾਰ ਅਤੇ ਮੋਟਰਸਾਇਕਲ ਵਿਚਕਾਰ ਟੱਕਰ ਹੋਈ, ਜਿਸ ਦੇ ਨਤੀਜੇ ਵਜੋਂ ਮੋਟਰਸਾਇਕਲ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ੁਮੀਤ ਸ਼ਰਮਾ ਪੁੱਤਰ ਲੋਕਰਾਜ ਸ਼ਰਮਾ ਵਾਸੀ ਇਸਲਾਮਾਬਾਦ ਆਪਣੀ ਕਾਰ ਨੰਬਰ ਪੀਬੀ02ਏਯੂ5791 ਤੇ ਅਟਾਰੀ ਬਾਰਡਰ ਦੇਖਣ ਜਾ ਰਿਹਾ ਸੀ ਜਦੋਂ ਉਹ ਖਾਸਾ ਚੌਂਕ ਵਿਖੇ ਪਹੁੰਚਿਆ ਤਾਂ ਖਾਸਾ ਸ਼ਰਾਬ ਵਾਲੀ ਫੈਕਟਰੀ 'ਚ ਕੰਮ ਕਰਦੇ ਲੱਕੀ ਸ਼�

Read Full Story: http://www.punjabinfoline.com/story/25967