Saturday, September 20, 2014

ਪਿੰਡ ਵਾਸੀਆਂ ਪਾਵਰਕਾਮ ਦਾ ਕੀਤਾ ਪਿੱਟ ਸਿਆਪਾ

ਪਾਵਰਕਾਮ ਜਿੱਥੇ ਕੇਂਦਰ ਸਰਕਾਰ ਲਈ ਸਭ ਤੋਂ ਵੱਧ ਕਮਾਈ ਦਾ ਸਾਧਨ ਬਣ ਰਿਹਾ ਹੈ, ਉੱਥੇ ਹੀ ਲੋਕਾਂ ਦੀ ਜਾਨ ਦਾ ਖੋਫ ਵੀ ਬਣ ਰਿਹਾ ਹੈ, ਜਿਸ ਕਾਰਨ ਪਿੰਡ ਮੁੱਲ੍ਹਾ ਬਹਿਰਾਮ ਵਿਖੇ ਪਿਛਲੇ ਡੇਢ ਸਾਲ ਤੋਂ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਟਰਾਂਸਫਾਰਮ ਦੇ ਸਵਿੱਚ ਨੂੰ ਡਰੈਕਟ ਕਰਨ ਦੇ ਵਿਰੋਧ 'ਚ ਅੱਜ ਪਿੰਡ ਵਾਸੀਆਂ ਪਾਵਰਕਾਮ ਦਾ ਜੰਮ੍ਹ ਕੇ ਪਿੱਟ ਸਿਆਪਾ ਕੀਤਾ। ਪਿੰਡ ਵਾਸੀ ਬਲਜਿੰਦਰ ਸਿੰਘ, ਮੇ

Read Full Story: http://www.punjabinfoline.com/story/26013