Saturday, September 20, 2014

ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ- ਮੋਦੀ

ਭਾਰਤ ਦੇ ਮੁਸਲਮਾਨਾਂ ਦੀ ਦੇਸ਼ ਭਗਤੀ \'ਤੇ ਕਦੇ ਵੀ ਕੋਈ ਸੁਆਲ ਨਹੀਂ ਉਠ ਸਕਦਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਟੀ. ਵੀ. ਚੈਨਲ ਸੀ. ਐਸ. ਐਨ. ਨਾਲ ਮੁਲਾਕਾਤ \'ਚ ਉਪਰੋਕਤ ਗੱਲ ਕਹੀ | ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਮੁਸਲਮਾਨ ਦੇਸ਼ ਲਈ ਹੀ ਜਿਊਣਗੇ ਅਤੇ ਦੇਸ਼ ਲਈ ਹੀ ਆਪਣੀ ਜਾਨ ਦੇਣਗੇ | ਵਰਨਣਯੋਗ ਹੈ ਕਿ ਹਾਲ \'ਚ ਹੀ ਅਲ-ਕਾਇਦਾ ਦਹਿਸ�

Read Full Story: http://www.punjabinfoline.com/story/26009