Monday, September 1, 2014

ਅਜੇ ਵੀ ਬਰਕਰਾਰ ਹੈ 'ਸਿੰਘਮ ਰਿਟਰਨਜ਼' ਦਾ ਜਲਵਾ

ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਅਤੇ ਅਦਾਕਾਰਾ ਕਰੀਨਾ ਕਪੂਰ ਦੀ ਫਿਲਮ \'ਸਿੰਘਮ ਰਿਟਰਨਜ਼\' ਨੂੰ ਰਿਲੀਜ਼ ਹੋਏ ਦੋ ਹਫਤੇ ਬੀਤ ਚੁੱਕੇ ਹਨ, ਪਰ ਬਾਕਸ ਆਫਿਸ \'ਤੇ ਹੁਣ ਤੱਕ ਵੀ ਇਹ ਫਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ\r\n\'ਸਿੰਘਮ ਰਿਟਰਨਜ਼\' ਫਿਲਮ ਨੇ ਇਸ ਸ਼ੁੱਕਰਵਾਰ ਨੂੰ ਇਕ ਕਰੋੜ ਦੀ ਕਲੈਕਸ਼ਨ ਕੀਤੀ ਸੀ, ਜੋ ਫਿਲਮ ਦੇ ਤੀਜੇ ਦਿਨ ਸ਼ੁੱਕਰਵਾਰ ਦੇ ਲਿਹਾਜ਼ ਨਾਲ ਚੰਗਾ ਕਲੈਕਸ਼ਨ ਹੈ। \'ਸਿੰਘਮ ਰਿਟਰਨ�

Read Full Story: http://www.punjabinfoline.com/story/25939