Wednesday, September 3, 2014

ਗਿੱਲ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਿਆ

ਲੈਫ਼ਟੀਨੈਂਟ ਜਨਰਲ ਤੇਜਵੰਤ ਸਿੰਘ ਗਿੱਲ ਨੇ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁੱਦਾ ਸੰਭਾਲ ਲਿਆ। ਉਨ੍ਹਾਂ ਨੂੰ ਅੱਜ ਇੱਥੇ ਰਾਜ ਭਵਨ ਪੰਜਾਬ \'ਚ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਸਾਦੇ ਜਿਹੇ ਸਮਾਗਮ \'ਚ ਹਲਫ਼ ਦਿਵਾਇਆ। ਜਨਰਲ ਗਿੱਲ ਜਿਨ੍ਹਾਂ ਨੇ ਪਹਿਲੀ ਸਤੰਬਰ ਨੂੰ ਫੌਜ ਦੀ ਨੌਕਰੀ ਤੋਂ ਇਛੁੱਕ ਸੇਵਾਮੁਕਤੀ ਲੈ ਲਈ ਸੀ, ਇਸ ਅਹੁਦੇ \'ਤੇ 2 ਸਾਲ ਤੇ ਇਕ ਮਹੀਨਾ ਕੰਮ ਕਰ ਸਕਣਗ�

Read Full Story: http://www.punjabinfoline.com/story/25958