Saturday, September 27, 2014

ਅਤਿ-ਆਧੁਨਿਕ ਕਿਸਮ ਦਾ ਹੋਵੇਗਾ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ : ਮੱਕੜ

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਲੰਗਰ ਦੇ ਨਾਲ ਲੱਗਦੀ ਪਾਰਕਿੰਗ ਵਾਲੀ ਜਗ੍ਹਾ \'ਤੇ ਕਾਰ-ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੁਰੀਵਾਲਿਆਂ ਵਲੋਂ ਬਣਾਈ ਜਾਣ ਵਾਲੀ ਬੇਸਮੈਂਟ ਸਮੇਤ 10 ਮੰਜ਼ਿਲਾ \'ਸ੍ਰੀ ਗੁਰੁ ਗੋਬਿੰਦ ਸਿੰਘ ਯਾਤਰੀ ਨਿਵਾਸ\' ਦੀ ਅੱਜ ਬੇਸਮੈਂਟ ਪੁਟਾਈ ਸ਼ੁਰੂ ਕੀਤੀ ਗਈ। ਇਸ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ�

Read Full Story: http://www.punjabinfoline.com/story/26026