Saturday, September 20, 2014

ਰਿਚਰਡ ਵਰਮਾ ਅਮਰੀਕਾ ਦੇ ਭਾਰਤ ਵਿਚ ਨਵੇਂ ਰਾਜਦੂਤ ਨਿਯੁਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਅਮਰੀਕੀ ਯਾਤਰਾ ਤੋਂ ਕੁਝ ਦਿਨ ਪਹਿਲਾਂ ਇਕ ਭਾਰਤੀ ਅਮਰੀਕੀ ਰਿਚਰਡ ਰਾਹੁਲ ਵਰਮਾ ਨੂੰ ਅਮਰੀਕਾ ਦਾ ਭਾਰਤ ਵਿਚ ਰਾਜਦੂਤ ਨਿਯੁਕਤ ਕੀਤਾ ਹੈ | ਸ੍ਰੀ ਵਰਮਾ ਦਿੱਲੀ ਵਿਚ ਚੋਟੀ ਦੇ ਕੂਟਨੀਤਕ ਅਹੁਦੇ \'ਤੇ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ | 45 ਸਾਲਾ ਸ੍ਰੀ ਵਰਮਾ ਦੀ ਨਿਯੁਕਤੀ ਦਾ ਐਲਾਨ ਬੀਤੇ ਕਲ੍ਹ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੂਸਰੀਆ

Read Full Story: http://www.punjabinfoline.com/story/26011