Sunday, September 7, 2014

ਸੂਬਾਈ ਹੱਕਾਂ ਲਈ ਜਲਦ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਮਿਲਾਂਗੇ-ਸੁਖਬੀਰ

ਕੇਂਦਰੀ ਵਿੱਤ ਮੰਤਰੀ ਦੇ ਬੀਤੇ ਦਿਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਕਾਰਨ ਮੰਗੇ ਗਏ ਵਿੱਤ ਪੈਕੇਜ਼ ਲਈ ਹੁੰਗਾਰਾ ਨਾ ਭਰਨ ਦੇ ਮਾਮਲੇ ਨੂੰ ਪੰਜਾਬ ਦੇ ਹੱਕਾਂ ਵਿਰੁੱਧ ਦੱਸਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਡੇਢ ਦਹਾਕਾ ਅੱਤਵਾਦ ਦੇ ਰੂਪ \'ਚ ਸਮੁੱਚੇ ਦੇਸ਼ ਦਾ ਸੰਤਾਪ ਆਪਣੇ ਪਿੰਡੇ \'ਤੇ ਹੰਡਾਉਣ ਵਾਲੇ ਪੰ�

Read Full Story: http://www.punjabinfoline.com/story/25965