Saturday, September 27, 2014

ਅਮਰੀਕਾ ਭਾਰਤ ਦਾ ਸੁਭਾਵਿਕ ਵਿਸ਼ਵ ਭਾਈਵਾਲ- ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਪੰਜ ਦਿਨਾ ਦੌਰੇ \'ਤੇ ਅੱਜ ਨਿਊਯਾਰਕ ਪਹੁੰਚੇ, ਜਿਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਸ੍ਰੀ ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਨਿਊਯਾਰਕ ਦੇ ਜੌਹਨ ਐਫ ਕੈਨੇਡੀ ਹਵਾਈ ਅੱਡੇ \'ਤੇ ਪਹੁੰਚੇ ਜਿਥੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਸੁਬਰਾਮਨੀਅਮ, ਉਨ੍ਹਾਂ ਦੀ ਪਤਨੀ ਕਿਯੋਕੋ ਜੈਸ਼

Read Full Story: http://www.punjabinfoline.com/story/26023