Wednesday, September 3, 2014

ਪੰਜਾਬ ਸਰਕਾਰ ਆਪਣੇ ਵਿਭਾਗਾਂ ਰਾਹੀਂ ਵੇਚੇਗੀ ਰੇਤ-ਬੱਜਰੀ

ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ \'ਚ ਰਾਜ ਵਿਚ ਰੇਤ ਤੇ ਬਜਰੀ ਦੀ ਹੋ ਰਹੀ ਕਾਲਾ ਬਾਜ਼ਾਰੀ ਅਤੇ ਮਹਿੰਗੀਆਂ ਕੀਮਤਾਂ \'ਤੇ ਵਿਕਰੀ ਨੂੰ ਰੋਕਣ ਲਈ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਨੂੰ ਸੋਧਣ ਦਾ ਫੈਸਲਾ ਕੀਤਾ ਗਿਆ, ਜਿਸ ਅਧੀਨ ਹੁਣ ਸਨਅਤ ਵਿਭਾਗ ਨੂੰ ਕੇਂਦਰ ਵਲੋਂ ਮਾਈਨਿੰਗ ਚਾਲੂ ਕਰਨ ਲਈ ਦਿੱਤੀਆਂ ਗਈਆਂ 37 ਖਾਣਾਂ ਤੋਂ �

Read Full Story: http://www.punjabinfoline.com/story/25955