Saturday, September 13, 2014

ਪੰਜਾਬ ਸਰਕਾਰ ਨੇ ਆਪਣਾ ਥੋਪਿਆ ਫਰਮਾਨ ਪੰਚਾਇਤਾਂ ਵੱਲੋਂ ਵਾਪਸ ਨਾ ਲਿਆ ਤਾਂ ਹੋਵੇਗੀ ਧਰਨਿਆਂ ਦੀ ਲੜੀ ਸ਼ੁਰੂ-ਹਰਮਿੰਦਰ ਸਿੰਘ ਮਾਵੀ

''ਪੰਜਾਬ ਸਰਕਾਰ ਖਾਲੀ ਖਜ਼ਾਨਾ ਭਰਨ ਲਈ ਪੰਚਾਇਤਾਂ `ਤੇ ਠੋਕ ਰਹੀ ਹੈ ਜ਼ੁਰਮਾਨੇ\"\r\nਪੰਚਾਇਤ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਖਾਸਾ ਵਿਖੇ ਹੋਈ ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਪੰਚਾਂ ਅਤੇ ਮੈਂਬਰਾਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਇਸ ਮੀਟਿੰਗ ਵਿਚ ਯੂਨੀਅਨ ਦੇ ਪੰਜਾਬ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਅਤੇ ਜੋਧਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ

Read Full Story: http://www.punjabinfoline.com/story/25980