Wednesday, September 3, 2014

ਨਿਵੇਸ਼ਕਾਂ ਲਈ ਰੈੱਡ ਕਾਰਪਿਟ ਨਾ ਕਿ ਲਾਲ ਫੀਤਾਸ਼ਾਹੀ-ਮੋਦੀ

ਜਪਾਨ ਤੋਂ ਨਿਵੇਸ਼ ਨੂੰ ਭਾਰਤ ਲਿਆਉਣ ਲਈ ਜ਼ੋਰਦਾਰ ਯਤਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਿਵੇਸ਼ਕਾਂ ਲਈ ਕੋਈ ਲਾਲ ਫੀਤਾਸ਼ਾਹੀ ਨਹੀਂ ਸਿਰਫ਼ ਰੈੱਡ ਕਾਰਪਿਟ ਵਿਛੇਗਾ ਕਿਉਂਕਿ ਸਰਕਾਰ ਨੇ ਬਹੁਤ ਸਾਰੇ ਨਿਯਮਾਂ ਨੂੰ ਸਰਲ ਬਣਾ ਦਿੱਤਾ ਹੈ। ਇਸ ਗੱਲ \'ਤੇ ਜ਼ੋਰ ਦਿੰਦਿਆਂ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਤੇ ਨਿਰਮਾਣ ਕਾਰਵਾਈਆਂ ਵਧਾਉਣ \'ਤੇ ਕੰਮ ਕਰ ਰਹੀ ਹੈ ਸ੍ਰੀ ਮੋਦੀ ਨੇ

Read Full Story: http://www.punjabinfoline.com/story/25957