Saturday, September 20, 2014

ਜਥੇਦਾਰ ਜਗਦੇਵ ਸਿੰਘ ਤਲਵੰਡੀ ਨਹੀਂ ਰਹੇ

ਸ਼ੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੀ ਉਮਰ 85 ਸਾਲ ਦੇ ਕਰੀਬ ਸੀ | ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਬੇਸ਼ੱਕ ਸਵੇਰੇ 7 ਵਜੇ ਅੰਤਿਮ ਸਾਹ ਲਿਆ ਪਰ ਡਾਕਟਰਾਂ ਦੇ ਇਕ ਬੋਰਡ ਵੱਲੋਂ ਉਨ੍ਹਾਂ ਦੇ ਸਰੀਰ ਦਾ ਨਿਰੀਖਣ ਕਰਕੇ 11 ਵੱਜ ਕੇ 10 ਮਿੰਟ ਤੇ ਉਨ੍ਹਾਂ ਨੰੂ ਮਿ੍ਤਕ

Read Full Story: http://www.punjabinfoline.com/story/26008