Saturday, September 27, 2014

ਮਸ਼ਹੂਰ ਰੇਹੜੀ ਮਾਰਕੀਟ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ

ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲਾ ਸਿਹਤ ਅਫਸਰ ਡਾ. ਸ਼ਿਵਕਰਨ ਸਿੰਘ ਕਾਹਲੋਂ ਦੀ ਅਗਵਾਈ ਵਿਚ ਅੰਮ੍ਰਿਤਸਰ ਕ੍ਰਿਸਟਲ ਚੌਕ ਸਥਿਤ ਮਸ਼ਹੂਰ ਰੇਹੜੀ ਮਾਰਕੀਟ \'ਚ ਦੇਰ ਸ਼ਾਮ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਵੱਖ-ਵੱਖ ਖਾਦ ਪਦਾਰਥਾਂ ਦੇ 16 ਸੈਂਪਲ ਭਰੇ ਤੇ ਉਥੇ ਹੀ ਭਾਰੀ ਸੰਖਿਆ ਵਿਚ ਗੰਦਗੀ ਤੇ ਹੋਰ ਕਈ ਕਮੀਆਂ ਪਾਈਆਂ। ਜ਼ਿਲਾ ਸਿਹਤ ਅਫਸਰ ਡਾ. ਕਾਹ

Read Full Story: http://www.punjabinfoline.com/story/26025