Saturday, September 20, 2014

ਹਾਈਵੇ ਰੋਡ ’ਤੇ ਨਜ਼ਾਇਜ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸ਼ਨ ਚੁੱਪ

ਅੰਤਰਰਾਸ਼ਟਰੀ ਅਟਾਰੀ ਹਾਈਵੇ ਰੋਡ ਦਾ ਠੇਕਾ ਪੰਜਾਬ ਸਰਕਾਰ ਨੇ ਰੋਹਨ ਰਾਜਦੀਪ ਕੰਪਨੀ ਨੂੰ ਦਿੱਤਾ ਹੋਇਆ ਹੈ, ਪਰ ਇਸ ਹਾਈਵੇ ਰੋਡ ਤੇ ਨਜਾਇਜ ਕਬਜ਼ਿਆਂ ਦੀ ਭਰਮਾਰ ਆਮ ਹੀ ਦੇਖੀ ਜਾ ਸਕਦੀ ਹੈ ਅਤੇ ਇੰਨ੍ਹਾਂ ਕਬਜ਼ਿਆਂ ਕਾਰਨ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਇਸ ਹਾਈਵੇ ਰੋਡ ਤੇ ਅਟਾਰੀ ਬਾਰਡਰ ਦੇਖਣ ਵਾਲਿਆਂ ਦਾ ਵੱਡੀ ਗਿਣਤੀ 'ਚ ਜਮਾਵੜਾ ਲੱਗਿਆ ਰਹਿੰਦਾ ਹੈ, ਜਿਸ ਕਾਰਨ ਇਸ ਰੋ�

Read Full Story: http://www.punjabinfoline.com/story/26014