Wednesday, September 10, 2014

ਪੰਚਾਇਤ ਨੇ ਡਿੱਪੂ ਹੋਲਡਰ ਤੇ ਗਰੀਬਾਂ ਦੀ ਕਣਕ ਡਕਾਰਨ ਦਾ ਲਗਾਇਆ ਦੋਸ਼

ਪਿੰਡ ਖਾਸਾ ਦੀ ਸਮੂਹ ਪੰਚਾਇਤ ਨੇ ਸਰਪੰਚ ਦੀ ਹਾਜ਼ਰੀ 'ਚ ਹਲਫੀਆ ਬਿਆਨ ਦਿੰਦੇ ਹੋਏ ਕਿਹਾ ਕਿ ਪਿੰਡ ਦੇ ਡਿੱਪੂ ਹੋਲਡਰ ਲਖਬੀਰ ਸਿੰਘ ਗਰੀਬਾਂ ਨੂੰ ਆ ਰਹੀ ਕਣਕ ਨਾ ਦੇਣ ਦਾ ਦੋਸ਼ ਲਾਉਦੇ ਹੋਏ ਦੱਸਿਆ ਕਿ ਮਿਤੀ 23 ਮਾਰਚ 2014 ਤੋਂ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਡਿੱਪੂ ਤੇ 995 ਤੋੜਿਆ ਰਾਹੀਂ 377 ਕੁਇੰਟਲ ਕਣਕ ਭੇਜੀ ਗਈ ਹੈ, ਜਿਸ ਵਿਚੋਂ ਉਸਨੇ 100 ਤੋੜੇ ਦੇ ਕਰੀਬ ਹੀ ਕਣਕ ਵੰਡੀ ਹੈ ਅਤੇ ਬਾਕੀ ਦੀ ਕਣਕ ਹ�

Read Full Story: http://www.punjabinfoline.com/story/25968