Thursday, September 25, 2014

ਅਕਾਲੀ ਆਗੂ ਦੇ ਸਮਰਥਕਾਂ ’ਤੇ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਦੋਸ਼

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁੱਜੋਕਾਲੀਆ ਵਾਸੀ ਐਨਆਰਆਈ ਔਰਤ ਅਤੇ ਉਸਦੇ ਪੁੱਤਰ ਨੇ ਪੰਜਾਬ ਦੀ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾ. ਉਪਿੰਦਰਜੀਤ ਕੌਰ 'ਤੇ ਗੰਭੀਰ ਦੋਸ਼ ਲਾਏ ਹਨ ਕਿ ਉਸਦੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਜ਼ਮੀਨ ਦੇ ਕੁਝ ਹਿੱਸੇ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬੀਬੀ ਵੱਲੋਂ ਉਨ੍ਹਾਂ ਦਾ 'ਬਚਾਅ' ਕੀਤਾ ਜਾ ਰਿਹਾ ਹੈ।\r\nਦੂਜੇ ਪਾਸੇ ਡਾ. ਉਪਿ�

Read Full Story: http://www.punjabinfoline.com/story/26016