Saturday, September 27, 2014

ਭਾਰਤ ਕਾਰੋਬਾਰ ਲਈ ਖੁੱਲ੍ਹਦਿਲਾ ਅਤੇ ਦੋਸਤਾਨਾ- ਮੋਦੀ

ਭਾਰਤ \'ਚ ਬਦਲਾਅ ਲਈ ਵੱਡੀ ਉਮੀਦਾਂ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਨਵੇਂ ਵਿਸ਼ਵ ਨਿਰਮਾਣ ਕੇਂਦਰ \'ਚ ਤਬਦੀਲ ਕਰਨ ਦੇ ਉਦੇਸ਼ ਨਾਲ ਭਾਰਤ ਕਾਰੋਬਾਰ ਅਤੇ ਵਿਚਾਰਾਂ ਲਈ ਨਾ ਕੇਵਲ ਖੁੱਲ੍ਹ ਦਿਲਾ ਰਹੇਗਾ ਬਲਕਿ ਉਸਦਾ ਰਵੱਈਆ ਵੀ ਦੋਸਤਾਨਾ ਰਹੇਗਾ। ਮੋਦੀ ਨੇ ਕਿਹਾ ਉਹ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਤਿਆਰ ਕਰਨਗੇ ਜਿਸ ਦੀ ਭਾਰਤ ਨੂੰ ਵਿਕਾਸ ਦ�

Read Full Story: http://www.punjabinfoline.com/story/26024