Friday, September 19, 2014

ਗੁ: ਪੰਜਾ ਸਾਹਿਬ (ਪਾਕਿਸਤਾਨ) ਅਤੇ ਸੰਗਤਾਂ ਹੜ੍ਹ ਤੋਂ ਸੁਰੱਖਿਅਤ

ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਵਿਖੇ ਆਏ ਹੜ੍ਹ ਦੇ ਪਾਣੀ ਨਾਲ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਸਭ ਸ਼ਹਿਰ ਵਾਸੀ ਅਤੇ ਸਿੱਖ ਸੰਗਤਾਂ ਸੁਰੱਖਿਅਤ ਰਹਿ ਰਹੇ ਹਨ। ਪਾਕਿਸਤਾਨੀ ਸਿੱਖ ਨੌਜਵਾਨ ਸ: ਦੀਪਕ ਸਿੰਘ ਅਰੋੜਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਵੱਲੋਂ ਬਹੁਤ ਹੀ ਤ�

Read Full Story: http://www.punjabinfoline.com/story/26003