Monday, September 15, 2014

ਪਾਵਰਕਾਮ ਦੀ ਅਣਗਿਹਲੀ ਕਾਰਨ ਲੋਕਾਂ 'ਚ ਬਣਿਆ ਜਾਨ ਦਾ ਖੌਫ

ਕੇਂਦਰ ਸਰਕਾਰ ਨੂੰ ਕਮਾਈ ਦੇਣ ਵਾਲਾ ਪਾਵਰਕਾਮ ਜਿੱਥੇ ਸਰਕਾਰ ਲਈ ਸਭ ਤੋਂ ਵੱਡਾ ਕਮਾਊ ਪੁੱਤ ਸਾਬਿਤ ਹੋ ਰਿਹਾ ਹੈ, ਉਥੇ ਹੀ ਇਹ ਲੋਕਾਂ ਦੀ ਜਾਨ ਦਾ ਖੌਫ ਵੀ ਬਣਿਆ ਹੋਇਆ ਹੈ ਕਿਉਂਕਿ ਇਸੇ ਪਾਵਰਕਾਮ ਦੇ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਖਾਸਾ ਬਿਜਲੀ ਘਰ ਵਿੱਚ ਪੈਂਦੇ ਇਲਾਕਿਆਂ ਵਿੱਚ ਬਰਸਾਤਾਂ ਦੇ ਦੌਰਾਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਪਾਵਰਕਾਮ ਆਪਣੀ ਅਣਗਿਹਲੀ ਨੂੰ ਮੰਨਣ ਦਾ ਨ�

Read Full Story: http://www.punjabinfoline.com/story/25983