Saturday, September 13, 2014

ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮ ਕਸ਼ਮੀਰ ਪੀੜਤਾਂ ਲਈ ਦੇਣਗੇ ਦੋ ਦੋ ਦਿਨ ਦੀ ਤਨਖ਼ਾਹ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਜੰਮੂ ਕਸ਼ਮੀਰ ਪੀੜਤਾਂ ਲਈ ਰਾਹਤ ਦੇ ਦੋ ਟਰੱਕ ਰਵਾਨਾ ਕਰਨ ਮੌਕੇ ਜਿੱਥੇ ਕਸ਼ਮੀਰ ਨਾਲ ਸਬੰਧਿਤ ਇਸ ਕਾਲਜ ਦੇ ਵਿਦਿਆਰਥੀਆਂ ਨਾਲ ਇਸ ਕੁਦਰਤੀ ਆਫ਼ਤ ਕਾਰਨ ਦੁੱਖ ਸਾਂਝਾ ਕਰਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਉੱਥੇ ਪੱਤਰਕਾਰਾਂ ਨਾ�

Read Full Story: http://www.punjabinfoline.com/story/25977