Friday, September 12, 2014

ਰਾਮਪੁਰਾ ਵਿਖੇ ਗੁੱਗਾ ਪੀਰ ਜੀ ਦੀ ਯਾਦ ’ਚ ਕਬੱਡੀ ਕੱਪ ਕਰਵਾਇਆ

ਪਿੰਡ ਰਾਮਪੁਰਾ ਵਿਖੇ ਹਰ ਸਾਲ ਪੀਰ ਬਾਬਾ ਗੁੱਗਾ ਜੀ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ, ਨਵਦੀਪ ਸਿੰਘ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਵਿਚ ਕਬੱਡੀ ਕੱਪ ਤੇ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਜੇਤੂ ਟੀਮ ਲਈ ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ 11 ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ। ਇ

Read Full Story: http://www.punjabinfoline.com/story/25976