Monday, September 1, 2014

ਅਸਫਲਤਾ ਤੋਂ ਡਰ ਨਹੀਂ ਲਗਦਾ : ਦੀਪਿਕਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਉਸ ਨੂੰ ਅਸਫਲਤਾ ਤੋਂ ਡਰ ਨਹੀਂ ਲੱਗਦਾ ਹੈ, ਕਿਉਂਕਿ ਉਸ ਦਾ ਕੈਰੀਅਰ ਹਮੇਸ਼ਾ ਸਿਖਰ \'ਤੇ ਨਹੀਂ ਰਹਿ ਸਕਦਾ।\r\nਉਸ ਨੇ ਪਿਛਲੇ ਸਾਲ \'ਰੇਸ 2\' ,\'ਯੇ ਜਵਾਨੀ ਹੈ ਦੀਵਾਨੀ\' ,\'ਚੇਨਈ ਐਕਸਪ੍ਰੈਸ\' ਅਤੇ \'ਗੋਲੀਓ ਕੀ ਰਾਸਲੀਲਾ ਰਾਮਲੀਲਾ\' ਵਰਗੀਆਂ ਬਲਾਕਬਸਟਰ ਫਿਲÎਮਾਂ \'ਚ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ ਦੀ ਸਫਲਤਾ ਦੀ ਬਾਅਦ ਦੀਪ�

Read Full Story: http://www.punjabinfoline.com/story/25940