Monday, September 1, 2014

ਨੰਨ੍ਹੇ ਵਿਗਿਆਨੀਆਂ ਦੀ ਸੋਚ ਵੇਖ ਕੇ ਵੱਡੇ ਹੋਏ ਹੈਰਾਨ

ਜ਼ਿਲਾ ਪੱਧਰੀ ਸੀਨੀਅਰ ਵਰਗ ਇੰਸਪਾਇਰ ਐਵਾਰਡ ਪ੍ਰਦਰਸ਼ਨੀ ਜੋ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਸਿੱਖਿਆ ਅਫਸਰ (ਸ.ਸ.) ਸਤਿੰਦਰਬੀਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਅਤੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਮੈਡਮ ਸੁਦੀਪ ਕੌਰ ਦੀ ਅਗਵਾਈ ਹੇਠ ਸਵਾਮੀ ਸੱਤਿਆਨੰਦ ਮੈਨੇਜਮੈਂਟ ਕਾਲਜ ਵਿਖੇ ਚਲ ਰਹੀ ਹੈ, ਦੇ ਦੂਸਰੇ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ

Read Full Story: http://www.punjabinfoline.com/story/25935