Monday, September 1, 2014

ਡੀ. ਸੀ. ਵਲੋਂ ਗੁਰੂ ਨਾਨਕ ਦੇਵ ਹਸਪਤਾਲ 'ਚ ਅੱਧੀ ਰਾਤ ਨੂੰ ਛਾਪਾ

ਡੀ. ਸੀ. ਰਵੀ ਭਗਤ ਨੇ ਬੀਤੀ ਦੇਰ ਰਾਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਅਚਨਚੇਤ ਚੈਕਿੰਗ ਕੀਤੀ। ਡੀ. ਸੀ. ਨੂੰ ਇਸ ਦੌਰਾਨ ਜਿੱਥੇ ਹਸਪਤਾਲ ਵਿਚ ਕਈ ਖਾਮੀਆਂ ਵੇਖਣ ਨੂੰ ਮਿਲੀਆਂ, ਉਥੇ ਹੀ ਰਾਤ ਨੂੰ ਮੌਜੂਦ ਸਟਾਫ ਦਾ ਰਜਿਸਟਰ ਉਨ੍ਹਾਂ ਨੂੰ ਨਹੀਂ ਮਿਲਿਆ। ਹਸਪਤਾਲ ਵਿਚ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੋਂ ਵੀ ਡੀ. ਸੀ. ਸੰਤੁਸ਼ਟ ਨਹੀਂ ਹਨ। ਡੀ. ਸੀ. ਵਲੋਂ ਅਚਨਚੇਤੀ ਜਾਂਚ ਦੀ ਸਾਰੀ ਰਿ�

Read Full Story: http://www.punjabinfoline.com/story/25934