Thursday, September 25, 2014

ਪਾਵਰਕਾਮ ਦੇ ਅਧਿਕਾਰੀਆਂ ਨੇ ਬਿਜਲੀ ਚੋਰਾਂ ਨੂੰ ਠੋਕਿਆ 8 ਲੱਖ ਜੁਰਮਾਨਾ

ਪਾਵਰਕਾਮ ਦੇ ਐਕਸੀਅਨ ਐਮਕੇ ਗਾਂਧੀ ਦੇ ਹੁਕਮਾਂ ਤਹਿਤ ਅੱਜ ਤੜਕਸਾਰ ਸਰਹੱਦੀ ਪਿੰਡਾਂ 'ਚੋ ਬਿਜਲੀ ਚੋਰੀ ਰੋਕਣ ਲਈ ਕਈ ਘਰਾਂ 'ਚ ਦਬਸ਼ ਦਿੱਤੀ ਗਈ, ਜਿਸ ਦੌਰਾਨ ਬਿਜਲੀ ਚੋਰਾਂ ਨੂੰ 8 ਲੱਖ ਦੇ ਕਰੀਬ ਜੁਰਮਾਨਾ ਠੋਕਿਆ ਗਿਆ। ਐਕਸੀਅਨ ਨਰਿੰਦਰ ਸਿੰਘ ਬੱਲ ਅਤੇ ਐਕਸੀਅਨ ਜਤਿੰਦਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਬਿਜਲੀ ਘਰ ਦੇ ਐਸਡੀਓ ਖਾਸਾ ਅਸ਼ਵਨੀ ਕੁਮਾਰ, ਐਸਡੀਓ ਪਰਮਿੰਦਰ ਸਿੰਘ ਲੋਪੋਕੇ, ਐਸ�

Read Full Story: http://www.punjabinfoline.com/story/26017