Saturday, September 20, 2014

ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਪਿੰਡ ਗੁੰਮਾਨਪੁਰਾ ਦੇ ਇਕ ਘਰ \'ਚੋਂ ਜੁਲਾਈ 2014 ਨੂੰ ਲੱਖਾਂ ਦੇ ਗ੍ਰਹਿਣੇ ਚੋਰੀ ਕਰਕੇ ਦੌੜੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਘਰਿੰਡਾ ਦੀ ਪੁਲਸ ਵੱਲੋਂ ਕਰੀਬ ਸਾਢੇ 6 ਲੱਖ ਰੁਪਏ ਦੇ ਗ੍ਰਹਿਣੇ ਬਰਾਮਦ ਕਰ ਲਏ ਹਨ। ਗਿਰੋਹ ਦਾ ਇਕ ਹੋਰ ਮੈਂਬਰ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ। ਪ੍ਰੈਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਜ਼ਿਲਾ ਦਿਹਾਤੀ ਪੁਲਸ ਮੁੱਖੀ ਜਸ�

Read Full Story: http://www.punjabinfoline.com/story/26012